ਭਗਵਾਨਪੁਰ— ਅੱਜ ਕਰੌਂਦੀ ਪਿੰਡ ਸਥਿਤ ਆਈ.ਐਮ.ਐਸ ਕਾਲਜ ਦੇ ਸਾਹਮਣੇ ਛੁਟਮਲਪੁਰ ਡਿਪੋ ਦੀ ਬੱਸ ਨੇ ਦੋ ਬਾਈਕ ਸਵਾਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਦੋਨੋਂ ਬਾਈਕ ਸਵਾਰ ਜ਼ਖਮੀ ਹੋ ਗਏ। ਦੋਨਾਂ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਦੋਨਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਜ਼ਖਮੀਆਂ ਦੀ ਪਛਾਣ ਮਨਵੀਰ ਸਿੰਘ ਵਾਸੀ ਚਮੋਲੀ ਅਤੇ ਸ਼ਾਮ ਸਿੰਘ ਵਾਸੀ ਸ਼ਹਾਜਾਹਪੁਰ ਉਤਰ ਪ੍ਰਦੇਸ਼ ਦੇ ਰੂਪ 'ਚ ਹੋਈ ਹੈ। ਦੱਸਿਆ ਗਿਆ ਹੈ ਕਿ ਹਾਦਸੇ ਦੇ ਬਾਅਦ ਦੋਸ਼ੀ ਬੱਸ ਚਾਲਕ ਮੌਕੇ ਤੋਂ ਫਰਾਰ ਹੋ ਗਿਆ।
ਹਿਜ਼ਬੁਲ ਕਮਾਂਡਰ ਦੀ ਮੌਤ ਤੋਂ ਬਾਅਦ ਵੱਖਵਾਦੀਆਂ ਨੇ ਕਸ਼ਮੀਰ ਘਾਟੀ ਨੂੰ 2 ਦਿਨ ਬੰਦ ਰੱਖਣ ਦਾ ਕੀਤਾ ਐਲਾਨ
NEXT STORY