ਮੁੰਬਈ— ਇੱਥੇ ਇਕ ਨੌਜਵਾਨ ਵੱਲੋਂ 50 ਸਾਲ ਦੀ ਔਰਤ ਨਾਲ ਕਿੱਸ ਕਰਨ ਅਤੇ ਉਸ ਦੇ ਬੁੱਲ੍ਹਾਂ ਦਾ ਮਾਸ ਕੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਮੰਗਲਵਾਰ ਨੂੰ ਜਦੋਂ ਔਰਤ ਦੁਪਹਿਰ ਨੂੰ ਟਹਿਲ ਰਹੀ ਸੀ, ਉਦੋਂ ਚਿਹਰੇ 'ਤੇ ਹੋਲੀ ਦਾ ਰੰਗ ਲਾਏ ਇਕ ਨੌਜਵਾਨ ਉਨ੍ਹਾਂ ਦੀ ਬਿਲਡਿੰਗ 'ਚ ਆ ਗਿਆ। ਉਹ ਔਰਤ ਨਾਲ ਜ਼ਬਰਦਸਤੀ ਕਰਨ ਲੱਗਾ। ਔਰਤ ਦਾ ਇਲਾਜ ਇਕ ਪ੍ਰਾਈਵੇਟ ਹਸਪਤਾਲ 'ਚ ਚੱਲ ਰਿਹਾ ਹੈ।
ਆਪਣੀ ਸ਼ਿਕਾਇਤ 'ਚ ਔਰਤ ਨੇ ਕਿਹਾ ਕਿ ਉਸ ਨੇ ਨਸ਼ੇ 'ਚ ਟੱਲੀ ਉਸ ਆਦਮੀ ਨੂੰ ਫੜ ਲਿਆ ਸੀ ਪਰ ਉਹ ਲੜਖੜਾ ਕੇ ਫਿਸਲ ਗਿਆ ਅਤੇ ਦੌੜ ਗਿਆ। ਜੋਨ4 ਦੀ ਡੀ.ਸੀ.ਪੀ. ਐਨ.ਅੰਬਿਕਾ ਨੇ ਦੱਸਿਆ ਕਿ ਅਸੀਂ ਅਣਪਛਾਤੇ ਦੋਸ਼ੀ ਨੂੰ ਫੜਨ ਦੀ ਕੋਸ਼ਿਸ਼ ਕਰ ਰਹੇ ਹਨ।
ਸੰਨੀ ਦਿਓਲ ਆਪਣੀ ਫਿਲਮ 'ਪਲ ਪਲ ਦਿਲ ਕੇ ਪਾਸ' 'ਚ ਵੱਧ ਤੋਂ ਵੱਧ ਰੋਜ਼ਗਾਰ ਦੇਣਗੇ ਮਨਾਲੀ ਦੇ ਲੋਕਾਂ ਨੂੰ
NEXT STORY