ਮੁੰਬਈ- ਲੀਲਾਵਤੀ ਹਸਪਤਾਲ 'ਚ ਪੈਦਾ ਹੋਏ ਇਕ ਤਿੰਨ ਇੰਚ ਦਾ ਬੱਚਾ ਇੰਨੀਂ ਦਿਨੀਂ ਸੁਰਖੀਆਂ 'ਚ ਹੈ। ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਜੰਮਿਆ ਸਿਰਫ ਤਿੰਨ ਇੰਚ ਦਾ ਇਕ ਨਵਜੰਮ੍ਹਿਆ ਬੱਚਾ ਦੇਖਣ 'ਚ ਕਿਸੇ ਛੋਟੇ ਜਿਹੇ ਜੀਵ ਦਾ ਬੱਚਾ ਲੱਗ ਰਿਹਾ ਹੈ।
ਡਾਕਟਰਾਂ ਅਨੁਸਾਰ ਇਸ ਤਰ੍ਹਾਂ ਦੇ ਬੱਚਿਆਂ 'ਚ ਸਰੀਰ ਦੇ ਅੰਗ ਪੂਰੀ ਤਰ੍ਹਾਂ ਵਿਕਸਿਤ ਨਹੀਂ ਹੋ ਪਾਉਂਦੇ। ਹੱਥਾਂ ਦੀ ਉਂਗਲੀਆਂ ਨੂੰ ਬੈੱਡ ਸਮਝ ਲੇਟਿਆ ਹੋਇਆ ਇਹ ਬੱਚਾ ਵਿਸ਼ਵ 'ਚ ਹਰ ਕਿਸੇ ਲਈ ਹੈਰਾਨੀ ਦਾ ਵਿਸ਼ਾ ਬਣਿਆ ਹੋਇਆ ਹੈ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਦਿੱਲੀ-ਆਗਰਾ ਰਾਜਮਾਰਗ 'ਤੇ ਹੋਏ ਵੱਖ-ਵੱਖ ਹਾਦਸਿਆਂ ਵਿਚ 4 ਦੀ ਮੌਤ, 3 ਜ਼ਖਮੀ
NEXT STORY