ਨਵੀਂ ਦਿੱਲੀ— ਪਤੀ-ਪਤਨੀ ਦੇ ਵਿਚਕਾਰ ਭਰੋਸੇ ਦੀ ਇਕ ਬਹੁਤ ਪਤਲੀ ਡੋਰ ਹੁੰਦੀ ਹੈ ਅਤੇ ਕਹਿੰਦੇ ਹਨ ਕਿ ਜੇਕਰ ਇਹ ਡੋਰ ਟੁੱਟ ਜਾਵੇ ਤਾਂ ਉਨ੍ਹਾਂ ਦੇ ਰਿਸ਼ਤੇ ਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਬਚਾ ਸਕਦੀ। ਕਿਸੇ ਵੀ ਗੱਲ ਨੂੰ ਲੈ ਕੇ ਦੋਵਾਂ ਦੇ ਵਿਚਕਾਰ ਆਈ ਗਲਤਫਹਿਮੀ ਬਹੁਤ ਭਿਆਨਕ ਰੂਪ ਲੈ ਸਕਦੀ ਹੈ। ਅਜਿਹੀ ਹੀ ਘਟਨਾ ਇਕ ਮਹਿਲਾ ਦੇ ਬਾਰੇ 'ਚ ਹੈ ਜਿਸ ਨੇ ਆਪਣੇ ਪਤੀ ਨਾਲ ਕੁਝ ਅਜਿਹਾ ਕੀਤਾ ਕਿ ਜਿਸ ਦੇ ਬਾਰੇ ਤੁਸੀਂ ਸੋਚ ਵੀ ਨਹੀਂ ਸਕਦੇ।
ਦਿਸੰਬਰ 2008 'ਚ ਆਸਟ੍ਰੇਲੀਆ 'ਚ ਰਹਿਣ ਵਾਲੀ ਰਜਨੀ ਨਰਾਇਣ ਆਪਣੇ ਸੁੱਤੇ ਪਤੀ ਦੇ ਪ੍ਰਈਵੇਟ ਪਾਰਟ 'ਚੇ ਪੈਟਰੋਲ ਛਿੱੜਕ ਕੇ ਅੱਗ ਲੱਗਾ ਦਿੱਤੀ। ਅਚਾਨਕ ਇਸ ਘਟਨਾ ਨਾਲ ਉਸ ਦਾ ਪਤੀ ਸਤੀਸ਼ ਘਬਰਾ ਗਿਆ ਅਤੇ ਕੋਲ ਰੱਖੇ ਸਪਿਰਿਟ ਦੀ ਬੋਤਲ ਆਪਣੇ ਉੱਪਰ ਪਾ ਲਈ। ਸਪਿਰਿਟ ਉੱਪਰ ਪੈਂਦੇ ਹੀ ਅੱਗ ਭੜਕ ਗਈ ਅਤੇ ਸਤੀਸ਼ ਬੁਰੀ ਤਰ੍ਹਾਂ ਸੱੜ ਗਿਆ। ਇਸ ਹਾਦਸੇ ਦੇ 20 ਦਿਨ ਬਾਅਦ ਉਸ ਦੀ ਮੌਤ ਹੋ ਗਈ। ਹਾਲਾਂਕਿ ਰਜਨੀ ਨੇ ਪੁਲਸ ਨੂੰ ਬਿਆਨ ਦਿੱਤਾ ਸੀ ਕਿ ਉਹ ਸਿਰਫ ਸਤੀਸ਼ ਦੇ ਪ੍ਰਈਵੇਟ ਪਾਰਟ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੀ ਸੀ। ਉਸ ਦਾ ਇਰਾਦਾ ਉਸ ਨੂੰ ਮਾਰਨ ਦਾ ਨਹੀਂ ਸੀ।
ਰਾਧਾਕ੍ਰਿਸ਼ਣਨ ਨੂੰ ਮਿਲੀ ਸੁਰੱਖਿਆ ਨਿਗਰਾਨੀ ਦੀ ਅਹਿਮ ਜ਼ਿੰਮੇਵਾਰੀ
NEXT STORY