ਖੁਦ ਤੋਂ ਸੀ ਨਾਖੁਸ਼, ਤਾਂ ਗੁੱਸੇ 'ਚ ਆ ਕੇ ਵੇਸਵਾ ਨੂੰ ਮਾਰ ਦਿੱਤਾ ਚਾਕੂ (ਦੇਖੋ ਤਸਵੀਰਾਂ)

You Are HereNational
Thursday, January 29, 2015-6:22 PM

ਨਵੀਂ ਦਿੱਲੀ- ਇੰਗਲੈਂਡ ਦੇ ਬਰਕਸ਼ਾਇਰ 'ਚ ਰਹਿਣ ਵਾਲੀ ਇਕ ਵੇਸਵਾ ਕਰੋਲੀਨਾ ਨੋਵੀਕੀਵਿਚ ਨੂੰ ਇਕ ਸ਼ਖਸ ਮਾਈਕਲ ਵੇਨਹਮ ਨੇ ਬੇਰਹਿਮੀ ਨਾਲ ਚਾਕੂ ਮਾਰ ਦਿੱਤਾ। ਜਾਣਕਾਰੀ ਮੁਤਾਬਕ ਇਹ ਸ਼ਖਸ ਆਪਣੇ ਪ੍ਰਾਈਵਟ ਪਾਰਟ ਦੇ ਸਾਈਜ ਨੂੰ ਲੈ ਕੇ ਪਰੇਸ਼ਾਨ ਸੀ। ਉਸ ਨੇ ਇਸ ਨੂੰ ਵਧਾਉਣ ਲਈ ਆਪਰੇਸ਼ਨ ਵੀ ਕਰਾਇਆ ਪਰ ਉਹ ਨਾਕਾਮ ਰਿਹਾ। ਪੁਲਸ ਅਨੁਸਾਰ 36 ਸਾਲ ਦੇ ਦੋਸ਼ੀ ਮਾਈਕਲ ਵੇਨਹਮ ਨੇ ਹੱਤਿਆ ਤੋਂ ਬਾਅਦ ਉਸ ਨੂੰ ਬਿਸਤਰ 'ਤੇ ਲਿਟਾਇਆ ਅਤੇ ਆਰਾਮ ਨਾਲ ਸਭ ਕੁਝ ਸਾਫ ਕਰ ਦਿੱਤਾ। ਇਸ ਤੋਂ ਬਾਅਦ ਉਹ ਖੁਦ ਬਾਥਰੂਮ 'ਚ ਜਾ ਕੇ ਨਹਾ ਕੇ ਆਇਆ ਅਤੇ ਫਿਰ ਆਪਣੀ ਪਤਨੀ ਤੇ ਪੁਲਸ ਨੂੰ ਹੱਤਿਆ ਦੀ ਖਬਰ ਦਿੱਤੀ।
ਪੇਸ਼ੇ ਤੋਂ ਇਕ ਆਈ.ਟੀ ਕਾਨਟਰੈਕਟਰ ਮਾਈਕਲ ਨੇ 2013 'ਚ ਆਪਣੇ ਪ੍ਰਾਈਵਟ ਪਾਰਟ ਦਾ ਸਾਈਜ ਵਧਾਉਣ ਦੇ ਟੀਚੇ ਨਾਲ ਆਪਰੇਸ਼ਨ ਕਰਾਇਆ ਪਰ ਸਾਈਜ ਵਧਾਉਣ ਦੀ ਬਜਾਏ ਦੋ ਇੰਚ ਘੱਟ ਹੋ ਗਿਆ। ਇਸ ਤੋਂ ਬਾਅਦ ਦੋਸ਼ੀ ਡਿਪਰੈਨਸ਼ 'ਚ ਚਲਾ ਗਿਆ ਅਤੇ ਉਸ ਨੇ ਇਸ ਵੇਸਵਾ ਦੀ ਹੱਤਿਆ ਕਰਨ ਦੀ ਯੋਜਨਾ ਬਣਾਈ। ਦੋਸ਼ੀ ਨੇ ਅਦਾਲਤ ਨੂੰ ਦੱਸਿਆ ਕਿ ਬੀਤੇ ਸਾਲ 17 ਫਰਵਰੀ ਨੂੰ ਉਸ ਨੇ ਵੇਸਵਾ ਨਾਲ ਮਿਲਣ ਦਾ ਪਲਾਨ ਬਣਾਇਆ ਅਤੇ ਇਸ ਦੇ ਲਈ ਇਕ ਸਟੋਰ ਤੋਂ ਮੋਬਾਈਲ ਵੀ ਲਿਆ ਤਾਂ ਜੋ ਉਹ ਉਸ ਨਾਲ ਸੰਪਰਕ ਕਰ ਸਕੇ। ਕਰੋਲੀਨਾ ਨਾਲ ਮਿਲਣ ਤੋਂ ਪਹਿਲਾਂ ਉਸ ਨੇ ਇਕ ਚਾਕੂ ਵੀ ਖਰੀਦਿਆ।
ਕਰੋਲੀਨਾ ਇਕ ਫਲੈਟ 'ਚ ਰਹਿ ਕੇ ਪੜਾਈ ਕਰਦੀ ਸੀ ਅਤੇ ਪੈਸਿਆਂ ਲਈ ਇਹ ਕੰਮ ਕਰਦੀ ਸੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਕਰੋਲੀਨਾ ਨਾਲ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਸ ਨੇ ਉੱਥੇ ਜਾਂਦੇ ਹੀ ਉਸ 'ਤੇ ਹਮਲਾ ਕੀਤਾ ਅਤੇ ਉਸ ਨੂੰ ਮਾਰ ਦਿੱਤਾ। ਦੋਸ਼ੀ ਦੀ ਪਤਨੀ ਨੇ ਦੱਸਿਆ ਕਿ ਦੋਸ਼ੀ ਹਮੇਸ਼ਾ ਸੀਰੀਅਲ ਕਿਲਰ ਬਣ ਕੇ ਇਕ ਧਰਮ ਗੁਰੂ ਦੀ ਹੱਤਿਆ ਕਰਨ ਦੀ ਗੱਲ ਕਰਦਾ ਸੀ।

About The Author

Prof. sandeep

Prof. sandeep is News Editor at Jagbani.

!-- -->