• >X

  ਫੈਸ਼ਨੇਬਲ ਇਵਾਂਕਾ ਟ੍ਰੰਪ

  ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਦੀ ਬੇਟੀ ਇਵਾਂਕਾ ਟ੍ਰੰਪ ਆਪਣੀ ਕੱਪੜਿਆਂ ਦੀ ਫੈਸ਼ਨ ਲੜੀ ਚਲਾਉਂਦੀ ਹੈ ਅਤੇ ਖੁਦ ਹੀ ਹਰ ਤਰ੍ਹਾਂ ਦਾ ਪਹਿਰਾਵਾ ਪਾਉਣਾ ਪਸੰਦ ਕਰਦੀ ਹੈ ਜਿਵੇਂ ਕਿ ਉਪਰੋਕਤ ਫੋਟੋਆਂ ਤੋਂ ਪਤਾ ਲਗਦਾ ਹੈ।
 • <>X

  ਹਵਾ ਵਿਚ ਛਾਲ ਮਾਰਦੀ ਡਾਲਫਿਨ

  ਇੰਗਲੈਂਡ ਦੇ ਨਿਊ ਸਾਊਥ ਵੇਲਸ ਦੇ ਉੱਤਰੀ ਕੰਢੇ ''ਤੇ ਹਵਾ ਵਿਚ ਛਾਲ ਮਾਰਦੀ ਡਾਲਫਿਨ, ਜਿਸ ਦੀ ਪਿੱਠ ''ਤੇ ਚਲਾਕ ਆਕਟੋਪਸ ਚਿੰਬੜਿਆ ਹੋਇਆ ਹੈ ਤਾਂ ਜੋ ਡਾਲਫਿਨ ਵਲੋਂ ਖਾਧੇ ਜਾਣ ਤੋਂ ਬਚ ਸਕੇ।
 • <>X

  ਤਾਈਕਵਾਂਡੋ ਦੀ ਮੁਹਾਰਾਤ

  ਉੱਤਰੀ ਕੋਰੀਆ ਦੀ ਰਾਜਧਾਨੀ ਪਿਓਂਗਯਾਂਗ ''ਚ ਮੀਡੀਆ ਸਾਹਮਣੇ ਤਾਈਕਵਾਂਡੋ ਦੀ ਮੁਹਾਰਤ ਦਿਖਾਉਂਦੇ ਟ੍ਰੇਨੀ।
 • <>X

  ਕਲਾ ਦੇ ਨਾਂ ''ਤੇ ਵਿਗਾੜੀ ਇਕ ਕਰੋੜ ਰੁਪਏ ਤੋਂ ਜ਼ਿਆਦਾ ਦੀ ਕਾਰ

  ਡੈੱਨਮਾਰਕ ''ਚ ਇਕ ਕਲਾ ਪ੍ਰਦਰਸ਼ਨੀ ਵਿਚ ਲੋਕਾਂ ਨੂੰ ਇਕ ਕਰੋੜ ਰੁਪਏ ਤੋਂ ਵੀ ਜ਼ਿਆਦਾ ਕੀਮਤ ਦੀ ਲੈਂਬੋਰਘਿਨੀ ਗੇਲਾਰਡੋ ਕਾਰ ''ਤੇ ਜਿੰਨਾ ਜ਼ਿਆਦਾ ਹੋ ਸਕੇ, ਸਕ੍ਰੈਚ ਪਾਉਣ ਲਈ ਕਿਹਾ ਗਿਆ। ਇਸ ਨੂੰ ਪ੍ਰਦਰਸ਼ਨੀ ਵਿਚ ''ਨੋ ਮੈਨ ਇਜ਼ ਐਨ ਆਈਲੈਂਡ'' ਨਾਂ ਦੀ ਕਲਾਕ੍ਰਿਤੀ ਦੇ ਤੌਰ ''ਤੇ ਰੱਖਿਆ ਗਿਆ। ਹਾਲਾਂਕਿ ਪ੍ਰਦਰਸ਼ਨੀ ਖਤਮ ਹੋਣ ਤੋਂ ਬਾਅਦ ਕਿਸੇ ਨੂੰ ਇਸ ਨੂੰ ਛੂਹਣ ਤਕ ਨਹੀਂ ਦਿੱਤਾ ਗਿਆ। ਇਸ ਦਾ ਉਦੇਸ਼ ਇਹ ਦੱਸਣਾ ਸੀ ਕਿ ਤੁਸੀਂ ਜੋ ਵੀ ਕਰਦੇ ਹੋ, ਤੁਹਾਡੀ ਹਰ ਸਰਗਰਮੀ ਦਾ ਅਸਰ ਸਮਾਜ ''ਤੇ ਪੈਂਦਾ ਹੈ ਅਤੇ ਸਾਡੇ ਵਿਚੋਂ ਕੋਈ ਵੀ ਇਸ ਤੋਂ ਅਣਛੋਹ ਨਹੀਂ ਰਹਿੰਦਾ।
 • <>X

  ਬੜੀ ਗਰਮੀ ਹੈ

  ਜੈਪੁਰ ਦੇ ਇਕ ਮੰਦਰ ''ਚ ਪਿਆਸ ਬੁਝਾਉਣ ਲਈ ਟੂਟੀ ਤੋਂ ਪਾਣੀ ਪੀਂਦਾ ਬਾਂਦਰ।
 • <>X

  ਜਾਗਰੂਕਤਾ ਰੈਲੀ

  ਭੁਵਨੇਸ਼ਵਰ ''ਚ ਵਿਸ਼ਵ ਵਿਰਾਸਤ ਦਿਵਸ ਮੌਕੇ ਆਯੋਜਿਤ ਇਕ ਜਾਗਰੂਕਤਾ ਰੈਲੀ ਵਿਚ ਲੋਕ ਨਾਚ ਪੇਸ਼ ਕਰਦੇ ਕਲਾਕਾਰ।
 • <>X

  ਲੰਕਾ ਪੌੜੀ ਉਤਸਵ

  ਨਯਾਗੜ੍ਹ (ਓਡੀਸ਼ਾ) ''ਚ ''ਲੰਕਾ ਪੌੜੀ'' ਉਤਸਵ ਦੌਰਾਨ ਰਾਵਣ ਦੇ ਵਿਸ਼ਾਲ ਪੁਤਲੇ ਨੂੰ ਲਿਜਾਂਦੇ ਲੋਕ।
 • <>X

  ਸੇਮ-ਟੂ-ਸੇਮ

  ਸੋਸ਼ਲ ਮੀਡੀਆ ''ਤੇ ਮਾਤਾ-ਪਿਤਾ ਆਪਣੇ ਬੱਚਿਆਂ ਨਾਲ ਉਨ੍ਹਾਂ ਦੇ ਰਲਦੇ-ਮਿਲਦੇ ਖਿਡੌਣਿਆਂ ਵਾਲੀਆਂ ਮਜ਼ਾਕੀਆ ਫੋਟੋਆਂ ਸ਼ੇਅਰ ਕਰ ਰਹੇ ਹਨ। ਇਨ੍ਹਾਂ ਖਿਡੌਣਿਆਂ ਦੇ ਕੱਪੜੇ ਤੇ ਚਿਹਰੇ ਦੇ ਹਾਵ-ਭਾਵ ਬਿਲਕੁਲ ਬੱਚਿਆਂ ਵਰਗੇ ਲਗਦੇ ਹਨ।
 • <X

  ਦੋਸਤੀ ਤੇ ਵਫਾਦਾਰੀ ਦੀ ਮਿਸਾਲ

  ਚੀਨ ਦੇ ਝੇਜਿਆਂਗ ''ਚ ਉਸ ਵੇਲੇ ਦ੍ਰਿਸ਼ ਬਹੁਤ ਭਾਵੁਕ ਬਣ ਗਿਆ ਜਦੋਂ ਇਕ ਕੁੱਤਾ ਕਾਰ ਦੀ ਟੱਕਰ ਨਾਲ ਮਰੇ ਆਪਣੇ ਸਾਥੀ ਦੀ ਨਾ ਸਿਰਫ ਸੁਰੱਖਿਆ ਲਈ ਸੜਕ ''ਤੇ ਡੱਟ ਗਿਆ, ਸਗੋਂ ਵਾਰ-ਵਾਰ ਉਸ ਨੂੰ ਉਠਾਉਣ ਦੀ ਕੋਸ਼ਿਸ਼ ਵੀ ਕਰਦਾ ਰਿਹਾ।
 • <> X

  रंगमंच में काम करके खुश हूं : इरा

  punjab kesari test gallery script by preet..
 • <> X

  रंगमंच में काम करके खुश हूं : इरा

  punjab kesari test gallery script by preet..
 • <> X

  रंगमंच में काम करके खुश हूं : इरा

  punjab kesari test gallery script by preet..
 • <> X

  रंगमंच में काम करके खुश हूं : इरा

  punjab kesari test gallery script by preet..
 • <> X

  रंगमंच में काम करके खुश हूं : इरा

  punjab kesari test gallery script by preet..