• >X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਮੰਨਿਆ ਜਾਂਦਾ ਹੈ ਕਿ ਮਾਂ ਲਕਸ਼ਮੀ ਜੀ ਦੇ ਸਵਾਗਤ ਲਈ ਬਣਾਈ ਗਈ ਰੰਗੋਲੀ ਬਣਾਉਣ ਨਾਲ ਸੁੱਖ-ਸਮ੍ਰਿਧੀ ਦਾ ਵਾਸ ਹੁੰਦਾ ਹੈ ਅਤੇ ਨਾਂਹ-ਪੱਖੀ ਊਰਜਾ ਦੂਰ ਹੋ ਜਾਂਦੀ ਹੈ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਰੰਗੋਲੀ ਬਣਾਉਣ ਦੇ ਬਹੁਤ ਸਾਰੇ ਤਰੀਕੇ ਹਨ। ਪਹਿਲਾਂ ਲੋਕ ਚੌਲ, ਹਲਦੀ, ਸਿੰਦੂਰ ਅਤੇ ਲੱਕੜੀ ਦੇ ਬੂਰੇ, ਰੰਗ-ਬਿਰੰਗੇ ਫੁੱਲਾਂ ਨਾਲ ਰੰਗੋਲੀ ਬਣਾਉਂਦੇ ਸਨ ਪਰ ਅੱਜਕਲ ਤੁਹਾਨੂੰ ਮਾਰਕੀਟ 'ਚੋਂ ਬਹੁਤ ਸਾਰੇ ਰੰਗ ਮਿਲ ਜਾਣਗੇ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਤੁਸੀਂ ਦੀਵਾ ਰੰਗੋਲੀ, ਗਲਿਟਰੀ ਰੰਗਾਂ ਵਾਲੀ ਰੰਗੋਲੀ ਵੀ ਬਣਾ ਸਕਦੇ ਹੋ। ਉਂਝ ਇਸ ਵਾਰ ਸਟਿੱਕਰ ਰੰਗੋਲੀ ਤੇ ਕੁੰਦਨ ਰੰਗੋਲੀ ਨੂੰ ਵੀ ਪਸੰਦ ਕੀਤਾ ਜਾ ਰਿਹਾ ਹੈ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਬਹੁਤ ਸਾਰੇ ਲੋਕ ਰੰਗਾਂ ਦੀ ਥਾਂ ਰੰਗ-ਬਿਰੰਗੇ ਫੁੱਲਾਂ ਵਾਲੀ ਰੰਗੋਲੀ ਬਣਾਉਂਦੇ ਹਨ। ਰੰਗੋਲੀ ਲਈ ਲੋਕ ਕਈ ਤਰ੍ਹਾਂ ਦੇ ਫੁੱਲਾਂ ਦੀ ਵਰਤੋਂ ਕਰਦੇ ਹਨ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਅੱਜਕਲ ਦੀਵਾਰਾਂ 'ਤੇ ਰੰਗੋਲੀ ਬਣਾਉਣ ਦਾ ਖੂਬ ਟ੍ਰੈਂਡ ਚੱਲ ਰਿਹਾ ਹੈ। ਕੁੰਦਨ ਰੰਗੋਲੀ ਇਸ ਲਈ ਸਹੀ ਹੈ। ਰੰਗ-ਬਿਰੰਗੇ ਕੁੰਦਨ ਨਾਲ ਜੜੀ ਰੰਗੋਲੀ ਨਾਲ ਘਰ ਦੀ ਖੂਬਸੂਰਤੀ ਹੋਰ ਵੀ ਵਧ ਜਾਏਗੀ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਫੈਂਸੀ ਰੰਗੋਲੀ 'ਚ ਸਜਾਵਟੀ ਚੀਜ਼ਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਸ 'ਚ ਗੋਟੇ ਨਾਲ ਕੁੰਦਨ, ਬੀਡਸ, ਨਗ, ਘੁੰਗਰੂ, ਛੋਟੇ ਆਰਟੀਫਿਸ਼ੀਅਲ ਨਾਰੀਅਲ, ਡਿਜ਼ਾਈਨਰ ਕੈਂਡਲਸ ਭਾਵ ਮੋਮਬੱਤੀਆਂ ਆਦਿ ਵਰਤੀਆਂ ਜਾ ਸਕਦੀਆਂ ਹਨ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਜੇ ਤੁਹਾਡੇ ਕੋਲ ਰੰਗੋਲੀ ਬਣਾਉਣ ਦਾ ਸਮਾਂ ਨਹੀਂ ਤਾਂ ਤੁਸੀਂ ਸਟਿੱਕਰ ਰੰਗੋਲੀ ਦੀ ਵਰਤੋਂ ਕਰੋ। ਬਾਜ਼ਾਰ 'ਚੋਂ ਸਟਿੱਕਰ ਰੰਗੋਲੀ ਸੌਖੇ ਢੰਗ ਨਾਲ ਮਿਲ ਜਾਂਦੀ ਹੈ।
  • <>X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਰੰਗੋਲੀ ਬਣਾਉਣ ਲਈ ਮਾਰਕੀਟ 'ਚੋਂ ਕਈ ਤਰ੍ਹਾਂ ਦੀਆਂ ਕਲੇਅ ਕਿੱਟਾਂ ਮਿਲ ਜਾਂਦੀਆਂ ਹਨ। ਇਸ ਨਾਲ ਡਿਜ਼ਾਈਨ ਤਿਆਰ ਕਰੋ ਅਤੇ ਉਸ ਨੂੰ ਰੰਗ-ਬਿਰੰਗੇ ਮੋਤੀਆਂ, ਨਗਾਂ, ਸ਼ੰਖ ਅਤੇ ਲੇਸ ਨਾਲ ਸਜਾਓ।
  • <X

    Diwali 2020 : ਦੀਵਾਲੀ ਦੇ ਮੌਕੇ ਇਸ ਤਰ੍ਹਾਂ ਦੀਆਂ ਰੰਗੋਲੀ ਨਾਲ ਸਜਾਓ ਆਪਣੇ ਘਰ ਦਾ ਵਿਹੜਾ

    ਦੀਵਾਲੀ ਦੇ ਖ਼ਾਸ ਮੌਕੇ ’ਤੇ ਰੰਗੋਲੀ ਬਣਾਉਣ ਸਮੇਂ ਲਾਲ, ਹਰੇ, ਗੁਲਾਬੀ ਰੰਗਾਂ ਦੀ ਵਰਤੋਂ ਕਰਨੀ ਸ਼ੁੱਭ ਹੁੰਦੀ ਹੈ। ਰੰਗੋਲੀ 'ਚ ਕਾਲੇ ਅਤੇ ਨੀਲੇ ਰੰਗ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..