• >X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    ਦੀਵਾਲੀ ਦੇ ਤਿਉਹਾਰ ਤੇ ਲੋਕ ਆਪਣੇ ਘਰਾਂ 'ਚ ਕਈ ਤਰ੍ਹਾਂ ਦੀ ਸਜਾਵਟ ਕਰਦੇ ਹਨ, ਪਰ ਇਨ੍ਹਾਂ 'ਚ ਸਭ ਤੋਂ ਮਹੱਤਵ ਦੀਵੇ ਦਾ ਹੁੰਦਾ ਹੈ।
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    ਅਜਿਹਾ ਮੰਨਣਾ ਹੈ ਕਿ ਜਿਸ ਪ੍ਰਕਾਰ ਰਾਮ ਨੇ ਰਾਵਨ ਦਾ ਬਧ ਕਰਕੇ ਬੁਰਾਈ 'ਤੇ ਜਿੱਤ ਪ੍ਰਾਪਤ ਕੀਤੀ ਸੀ, ਉਸੇ ਤਰ੍ਹਾਂ ਦੀਵੇਂ ਦੀ ਰੋਸ਼ਨੀ ਬੁਰਾਈ 'ਤੇ ਚੰਗਿਆਈ ਦੀ ਪ੍ਰਤੀਕ ਹੈ।
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    ਪਰ ਹੁਣ ਦੀਵੇ 'ਤੇ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ, ਘਰ 'ਚ ਪਈਆਂ ਚੀਜ਼ਾਂ ਦੀ ਮਦਦ ਨਾਲ ਤੁਸੀ ਦੀਵੇ ਸਜ੍ਹਾ ਕੇ ਘਰ ਦੀ ਸਜਾਵਟ ਕਰ ਸਕਦੇ ਹੋ।
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    ਬਾਜ਼ਾਰ 'ਚੋਂ ਸਧਾਰਨ ਮਿੱਟੀ ਦੇ ਦੀਵੇ ਖਰੀਦ ਕੇ ਉਨ੍ਹਾਂ ਨੂੰ ਪਾਣੀ 'ਚ ਭਿਓ ਦਿਓ, ਅਜਿਹਾ ਕਰਨ ਨਾਲ ਮਿੱਟੀ ਤੇਲ ਅਤੇ ਰੰਗ ਨਹੀਂ ਸੋਖੇਗੀ।
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    ਦੀਵੇ ਨੂੰ ਪਾਣੀ 'ਚੋਂ ਕੱਢ ਕੇ ਸੁਕਾ ਲਓ,ਫਿਰ ਸਫੇਦ ਰੰਗ ਕਰਕੇ ਸੁਕਾ ਲਓ, ਇਸ ਤਰ੍ਹਾਂ ਦੀਵੇ 'ਤੇ ਕੀਤਾ ਰੰਗ ਜ਼ਿਆਦਾ ਉਭਰ ਕੇ ਆਵੇਗਾ।
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    7. ਰੰਗ ਕਰਨ ਦੇ ਬਾਅਦ ਦੀਵੇ ਨੂੰ ਮੋਤੀ, ਸਟੋਨ ਅਤੇ ਰਿਬਨ ਦੀ ਮਦਦ ਨਾਲ ਸਜਾਓ
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    8. ਦੀਵੇ 'ਤੇ ਰੰਗ-ਬਿਰੰਗੀ ਸਪਾਰਕਲ ਲਗਾ ਕੇ ਵੀ ਸਜਾ ਸਕਦੇ ਹੋ।
  • <>X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    10. ਪਲਾਸਟਿਕ ਦੀਆਂ ਫੁੱਲ-ਪੱਤੀਆਂ ਨਾਲ ਸਜ੍ਹਾਂ ਕੇ ਦੀਵੇ ਨੂੰ ਇਕ ਅਲੱਗ ਲੁੱਕ ਵੀ ਦਿੱਤਾ ਜਾ ਸਕਦਾ ਹੈ।
  • <X

    ਇਨ੍ਹਾਂ ਤਰੀਕਿਆਂ ਨਾਲ ਘਰ ''''ਚ ਬਣਾਓ ਡਿਜ਼ਾਇਨਰ ਦੀਵੇ

    11. ਦੀਵੇ ਨੂੰ ਰੰਗ ਕਰਨ ਦੇ ਬਾਅਦ ਉਸ 'ਤੇ ਛੋਟੇ-ਛੋਟੇ ਕੱਚ ਦੇ ਸ਼ੀਸ਼ੇ ਲਗਾ ਕੇ ਵੀ ਸਜ੍ਹਾਂ ਸਕਦੇ ਹੋ।
  • <> X

    रंगमंच में काम करके खुश हूं : इरा

    punjab kesari test gallery script by preet..