• >X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਤਿਉਹਾਰਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਤਿਉਹਾਰਾਂ ਨੂੰ ਪੂਰੀ ਤਰ੍ਹਾਂ ਮਾਣਨ ਲਈ ਘਰ ਦੀ ਸਜਾਵਟ ਵੀ ਬਹੁਤ ਜ਼ਰੂਰੀ ਹੈ...
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਘਰ ਦੀ ਸਜਾਵਟ 'ਚ ਆਖ਼ਰੀ ਹੱਲੇ ਵਜੋਂ ਤੁਸੀਂ ਦਰਵਾਜ਼ਿਆਂ ਅੱਗੇ ਕਾਰਪੇਟ ਵਿਛਾ ਸਕਦੇ ਹੋ ਅਤੇ ਰੰਗੋਲੀ ਡਿਜ਼ਾਈਨ ਬਣਾ ਸਕਦੇ ਹੋ...
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਸਿਰਫ਼ ਕੁਝ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਤੁਸੀਂ ਘਰ ਨੂੰ ਨਵੀਂ ਦਿੱਖ ਦੇ ਸਕਦੇ ਹੋ, ਜਿਵੇਂ ਸਰਹਾਣੇ ਦੇ ਗਲਾਫ਼, ਘਸੇ ਕਾਲੀਨ ਅਤੇ ਫਿੱਕੇ ਪੈ ਚੁੱਕੇ ਪਰਦੇ ਬਦਲ ਕੇ..
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਇਸ ਤੋਂ ਇਲਾਵਾ ਤੁਸੀਂ ਕਾਗ਼ਜ਼ ਦੇ ਗ਼ੁਬਾਰੇ ਅਤੇ ਓਰੀਗਾਮੀ ਬਣਾ ਕੇ ਵੀ ਬਲਬ ਨਾਲ ਸਜਾ ਸਕਦੇ ਹੋ...
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਤਿਉਹਾਰਾਂ ਦਾ ਸਮਾਂ ਘਰ ਵਿਚੋਂ ਫ਼ਾਲਤੂ ਸਾਮਾਨ ਕੱਢਣ ਲਈ ਸੱਭ ਤੋਂ ਵਧੀਆ ਸਮਾਂ ਹੁੰਦਾ ਹੈ। ਆਮ ਤੌਰ 'ਤੇ ਮੰਨਿਆ ਜਾਂਦਾ ਹੈ ਕਿ ਉਹ ਸਮਾਨ ਜੋ ਤੁਸੀਂ ਪਿਛਲੇ ਦੋ ਸਾਲਾਂ ਤੋਂ ਨਹੀਂ ਵਰਤਿਆ...
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਵੱਖੋ-ਵੱਖ ਰੰਗ ਦੀਆਂ ਲਾਈਟਾਂ ਲਗਾ ਕੇ ਵੀ ਤੁਸੀਂ ਘਰ ਦੀ ਸਜਾਵਟ ਕਰ ਸਕਦੇ ਹੋ...
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਸਜਾਵਟੀ ਦੀਵੇ ਅਤੇ ਮੋਮਬੱਤੀਆਂ ਘਰ ਨੂੰ ਮਨਮੋਹਣਾ ਬਣਾ ਦੇਂਦੀਆਂ ਹਨ..
  • <>X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਰੌਸ਼ਨੀਆਂ ਤੋਂ ਬਗ਼ੈਰ ਤਿਉਹਾਰਾਂ ਦਾ ਮਜ਼ਾ ਹੀ ਨਹੀਂ ਆਉਂਦਾ। ਜਗਮਗਾਉਂਦੇ ਬਲਬ ਜਾਦੂਮਈ ਅਹਿਸਾਸ ਪੈਦਾ ਕਰਦੇ ਹਨ। ਬਹੁਤ ਭੜਕਾਊ ਰੌਸ਼ਨੀਆਂ ਦੀ ਥਾਂ ਰਵਾਇਤੀ ਚਿੱਟੀਆਂ ਜਾਂ ਪੀਲੀਆਂ ਲੜੀਆਂ ਦੀ ਵਰਤੋ ਕਰੋ...
  • <X

    ਦੀਵਾਲੀ ਮੌਕੇ ਆਪਣੇ ਘਰ ਦੀ ਕੁਝ ਇਸ ਤਰ੍ਹਾਂ ਕਰੋ ਸਜਾਵਟ

    ਸਜਾਵਟੀ ਦੀਵੇ ਅਤੇ ਵੱਖੋ-ਵੱਖ ਰੰਗਾਂ ਦੇ ਫੁੱਲ ਵੀ ਤੁਹਾਡੇ ਘਰ ਨੂੰ ਹੋਰ ਵੀ ਖ਼ੂਬਸੂਰਤ ਬਣਾ ਦੇਣਗੇ...
  • <> X

    रंगमंच में काम करके खुश हूं : इरा

    punjab kesari test gallery script by preet..