• >X

    ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਬੱਝੀ ਵਿਆਹ ਦੇ ਬੰਧਨ ''ਚ, ਵੇਖੋ ਲਾਲ ਜੋੜੇ ''ਚ ਲਾੜੀ ਦੀਆਂ ਤਸਵੀਰਾਂ

    12 ਮਾਰਚ ਨੂੰ ਮੀਰਾ ਅਤੇ ਰਕਸ਼ਿਤ ਨੇ ਜੈਪੁਰ 'ਚ ਪਰਿਵਾਰਕ ਮੈਂਬਰਾਂ ਤੇ ਕਰੀਬੀ ਦੋਸਤਾਂ ਦੀ ਮੌਜ਼ੂਦਗੀ 'ਚ ਸੱਤ ਫੇਰੇ ਲਏ।
  • <>X

    ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਬੱਝੀ ਵਿਆਹ ਦੇ ਬੰਧਨ ''ਚ, ਵੇਖੋ ਲਾਲ ਜੋੜੇ ''ਚ ਲਾੜੀ ਦੀਆਂ ਤਸਵੀਰਾਂ

    ਹੁਣ ਇਸ ਜੋੜੇ ਦੇ ਵਿਆਹ ਦੀ ਪਹਿਲੀ ਤਸਵੀਰ ਸਾਹਮਣੇ ਆਈ ਹੈ, ਜਿਸ ਤੋਂ ਨਜ਼ਰਾਂ ਹਟਾਉਣੀਆਂ ਬਹੁਤ ਔਖੀਆਂ ਨੇ।
  • <>X

    ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਬੱਝੀ ਵਿਆਹ ਦੇ ਬੰਧਨ ''ਚ, ਵੇਖੋ ਲਾਲ ਜੋੜੇ ''ਚ ਲਾੜੀ ਦੀਆਂ ਤਸਵੀਰਾਂ

    ਦੱਸ ਦਈਏ ਕਿ ਮੀਰਾ ਚੋਪੜਾ ਨੇ ਲਾਲ ਰੰਗ ਦਾ ਲਹਿੰਗਾ ਪਾਇਆ ਸੀ, ਜਿਸ 'ਚ ਉਹ ਪਰੀਆਂ ਵਾਂਗ ਨਜ਼ਰ ਆ ਰਹੀ ਸੀ। ਹੱਥਾਂ 'ਚ ਮਹਿੰਦੀ ਅਤੇ ਆਕਸ਼ਿਤ ਮੇਕਅੱਪ ਨੇ ਦੁਲਹਨ ਦੀ ਦਿੱਖ ਨੂੰ ਹੋਰ ਵਧਾ ਦਿੱਤਾ।
  • <X

    ਪ੍ਰਿਯੰਕਾ ਚੋਪੜਾ ਦੀ ਭੈਣ ਮੀਰਾ ਬੱਝੀ ਵਿਆਹ ਦੇ ਬੰਧਨ ''ਚ, ਵੇਖੋ ਲਾਲ ਜੋੜੇ ''ਚ ਲਾੜੀ ਦੀਆਂ ਤਸਵੀਰਾਂ

    ਮੀਰਾ ਚੋਪੜਾ ਲਾਲ ਚੂੜੀਆਂ, ਗਲੇ 'ਚ ਹਾਰ, ਨੱਕ 'ਚ ਨੱਥ ਤੇ ਮੱਥੇ 'ਤੇ ਟਿੱਕਾ ਲਾ ਕੇ ਬਹੁਤ ਪਿਆਰੀ ਲੱਗ ਰਹੀ ਹੈ। ਸਫੇਦ ਰੰਗ ਦੀ ਸ਼ੇਰਵਾਨੀ 'ਚ ਲਾੜਾ ਵੀ ਬਹੁਤ ਵਧੀਆ ਲੱਗ ਰਿਹਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..