• >X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਇਸ ਸਾਲ ਫਲੋਰਲ ਜਿਊਲਰੀ ਦਾ ਟਰੈਂਡ ਵੀ ਕੁੜੀਆਂ ’ਚ ਜ਼ਿਆਦਾ ਦੇਖਣ ਨੂੰ ਮਿਲਿਆ।
  • <>X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਫਲੋਰਲ ਜਿਊਲਰੀ ਦੇ ਨਾਲ ਮੈਚਿੰਗ ਡਰੈੱਸ ਨੂੰ ਕੈਰੀ ਕਰਦੀਆਂ ਨਜ਼ਰ ਆਈਆਂ, ਜਿਸ ’ਚ ਉਹ ਬਹੁਤ ਖ਼ੂਬਸੂਰਤ ਲੱਗਦੀਆਂ ਹਨ।
  • <>X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਫਲੋਰਲ ਜਿਊਲਰੀ ਨਾ ਸਿਰਫ਼ ਲਾਈਟ ਵੇਟ ਹੁੰਦੀ ਹੈ ਸਗੋਂ ਇਹ ਕਾਫ਼ੀ ਵੱਖਰੀ ਲੁੱਕ ਵੀ ਦਿੰਦੀ ਹੈ। ਕੁੜੀਆਂ ਜਿਊਲਰੀ ਦੇ ਇਸ ਸਟਾਈਲ ਨੂੰ ਖ਼ੂਬ ਪਸੰਦ ਕਰ ਰਹੀਆਂ ਹਨ।
  • <>X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਕੁੜੀਆਂ (ਲਾੜੀਆਂ) ਲਈ ਵਿਆਹ ਦੀਆਂ ਸਾਰੀਆਂ ਰਸਮਾਂ ਖ਼ਾਸ ਹੁੰਦੀਆਂ ਹਨ।ਖ਼ਾਸ ਕਰਕੇ ਹਲਦੀ ਅਤੇ ਮਹਿੰਦੀ ਸੈਰੇਮਨੀ। ਕਿਉਂਕਿ ਇਸ ਦਿਨ ਉਹ ਆਪਣੇ ਜੀਵਨਸਾਥੀ (ਲਾੜੇ) ਦੇ ਰੰਗ ’ਚ ਰੰਗ ਜਾਂਦੀ ਹੈ।
  • <>X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਅਜਿਹੇ ’ਚ ਲਾੜੀਆਂ ਇਸ ਦਿਨ ਲਈ ਖ਼ਾਸ ਆਊਟਫਿਟਸ ਚੁਣਦੀਆਂ ਹਨ। ਗੱਲ ਜੇਕਰ ਜਿਊਲਰੀ ਦੀ ਕਰੀਏ ਤਾਂ ਪਹਿਲਾਂ ਦੇ ਸਮੇਂ ’ਚ ਮਹਿੰਗੀ ਜਾਂ ਹਲਦੀ ਸੈਰੇਮਨੀ ’ਤੇ ਲੜਕੀਆਂ ਗੋਲ਼ਡ ਦੀ ਜਿਊਲਰੀ ਪਾਉਂਦੀਆਂ ਸਨ ਪਰ ਹੌਲੀ-ਹੌਲੀ ਕੁੜੀਆਂ ਲਾਈਟਵੇਟ ਫਲੋਰਲ ਜਿਊਲਰੀ ਨੂੰ ਅਹਿਮੀਅਤ ਦੇ ਰਹੀਆਂ ਹਨ।
  • <>X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਬਾਜ਼ਾਰ ’ਚ ਫਲੋਰਲ ਦੇ ਨਾਲ ਗੋਟਾ-ਪੱਟੀ ਅਤੇ ਪਾਮ-ਪਾਮ ਜਿਊਲਰੀ ਵੀ ਬੇਹੱਦ ਡਿਮਾਂਡ ’ਚ ਹੈ।
  • <X

    ਫਲੋਰਲ ਜਿਊਲਰੀ ਦੇ ਇਹ ਖ਼ਾਸ ਡਿਜ਼ਾਈਨ ਲਗਾਉਣਗੇ ਤੁਹਾਡੀ ਖ਼ੂਬਸੂਰਤੀ ਨੂੰ ਚਾਰ-ਚੰਨ

    ਸਿਰਫ਼ ਹਲਦੀ ਜਾਂ ਮਹਿੰਦੀ ਫੰਕਸ਼ਨ ਹੀ ਨਹੀਂ ਸਗੋਂ ਕਾਕਟੇਲ, ਫੇਰੇ ਅਤੇ ਵਿਦਾਈ ਦੇ ਮੌਕੇ ਵੀ ਕੁੜੀਆਂ ਫਲੋਰਲ ਜਿਊਲਰੀ ਪਾਉਣੀ ਪਸੰਦ ਕਰਦੀਆਂ ਹਨ। ਅੱਜ ਕੱਲ ਫਲੋਰਲ ਨੈਕਲੈੱਸ, ਨਥ, ਮਾਗ-ਟੀਕਾ, ਪਾਇਲ, ਝੁਮਕੇ, ਬਰੈੱਸਲੇਟ, ਕਮਰਬੰਦ, ਕਲੀਰੇ ਦਾ ਵੀ ਖ਼ੂਬ ਟਰੈਂਡ ਹੈ ਜਿਨ੍ਹਾਂ ਨੂੰ ਤੁਸੀਂ ਆਰਡਰ ’ਤੇ ਵੀ ਬਣਵਾ ਸਕਦੇ ਹੋ।
  • <> X

    रंगमंच में काम करके खुश हूं : इरा

    punjab kesari test gallery script by preet..