• >X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਹੁਣ ਨਹੀਂ ਸਤਾਏਗੀ ਗਰਮੀ ਗਰਮੀ ਤੋਂ ਬਚਣ ਲਈ ਮੱਧ ਚੀਨ 'ਚ 'ਵਾਟਰ ਫਾਰੈਸਟ' ਵਿਚ ਬੇੜੀ ਦੀ ਸਵਾਰੀ ਕਰਦੇ ਸੈਲਾਨੀ...
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਗੱਤੇ ਦੀ ਬੇੜੀ ਇੰਗਲੈਂਡ 'ਚ ਕੈਂਬਰਿਜ ਨੇੜੇ ਉਤਸਵ ਦੌਰਾਨ ਕੈਮ ਨਦੀ ਵਿਚ ਗੱਤੇ ਨਾਲ ਬਣੀਆਂ ਬੇੜੀਆਂ ਦੀ ਸਵਾਰੀ ਕਰਦੇ ਕੈਂਬਰਿਜ ਯੂਨੀਵਰਸਿਟੀ ਦੇ ਵਿਦਿਆਰਥੀ...
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਕਲਰ ਰਨ ਸ਼ਿਕਾਗੋ 'ਚ 5 ਕਿਲੋਮੀਟਰ ਲੰਮੀ ਕਲਰ ਰਨ ਨਾਂ ਦੀ ਪ੍ਰਤੀਯੋਗਤਾ ਦੌਰਾਨ ਇਕ-ਦੂਜੇ 'ਤੇ ਰੰਗ ਪਾਉਂਦੇ ਲੋਕ...
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਖੁਲ੍ਹ ਗਿਆ 360 ਮੀਟਰ ਉੱਚਾ ਇਹ ਸਕਾਈਵਾਕ ਚੀਨ 'ਚ ਹੈਨਾਨ ਸੂਬੇ ਦੀ ਰਾਜਧਾਨੀ ਝੇਂਗਝੂ 'ਚ ਸੈਲਾਨੀਆਂ ਲਈ ਖੋਲ੍ਹਿਆ ਗਿਆ ਸ਼ੀਸ਼ੇ ਦੇ ਤਲ ਵਾਲਾ ਸਕਾਈਵਾਕ, ਜੋ ਦੁਨੀਆ ਦਾ ਸਭ ਤੋਂ ਲੰਮਾ ਸਕਾਈਵਾਕ ਹੈ...
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਫੁੱਟਬਾਲ ਦੀ ਦੀਵਾਨੀ ਮਾਸਕੋ ਦੇ ਸਟੇਡੀਅਮ 'ਚ 2018 ਫੁੱਟਬਾਲ ਵਿਸ਼ਵ ਕੱਪ ਦੇ ਗਰੁੱਪ ਮੈਚ ਦੌਰਾਨ ਆਪਣੀ ਟੀਮ ਦਾ ਹੌਸਲਾ ਵਧਾਉਣ ਲਈ ਪਹੁੰਚੀ ਪ੍ਰਸ਼ੰਸਕ...
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਡਰੈਗਨ ਬੋਟ ਗੈਸ ਹਾਂਗਕਾਂਗ 'ਚ ਚਾਈਨੀਜ਼ ਡਰੈਗਨ ਬੋਟ ਫੈਸਟੀਵਲ ਦੌਰਾਨ ਬੇੜੀਆਂ ਦੀ ਦੌੜ ਵਿਚ ਹਿੱਸਾ ਲੈਂਦੇ ਪ੍ਰਤੀਯੋਗੀ
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਸਵੈਂਪ ਸੌਕਰ ਚੀਨ ਦੇ ਸ਼ੇਨਯਾਂਗ 'ਚ ਸਵੈਂਪ ਸੌਕਰ ਗੇਮ ਦੌਰਾਨ ਖੇਤ ਵਿਚ ਗੇਂਦ ਲਈ ਭਿੜਦੇ ਖਿਡਾਰੀ...
  • <>X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਦਿ ਲੰਡਨ ਮਸਤਾਬਾ ਲੰਡਨ ਦੇ ਹਾਈਡ ਪਾਰਕ 'ਚ ਸਥਿਤ ਸਰਪੇਂਟਾਈਨ ਲੇਕ 'ਤੇ ਬਣਾਈ ਆਪਣੀ ਕਲਾਕ੍ਰਿਤੀ 'ਦਿ ਲੰਡਨ ਮਸਤਾਬਾ' ਦੇ ਉਦਘਾਟਨ ਮੌਕੇ ਫੋਟੋ ਲਈ ਪੋਜ਼ ਦਿੰਦਾ ਕਲਾਕਾਰ ਕ੍ਰਿਸਟੋ। ਇਹ ਕਲਾਕ੍ਰਿਤੀ ਤੈਰਦੇ ਹੋਏ ਪਲੇਟਫਾਰਮ 'ਤੇ 7506 ਡਰੰਮ ਰੱਖ ਕੇ ਤਿਆਰ ਕੀਤੀ ਗਈ ਹੈ...
  • <X

    ਵਿਸ਼ਵ ਦਰਸ਼ਨ: ਹੁਣ ਨਹੀਂ ਸਤਾਏਗੀ ਗਰਮੀ

    ਖੁੱਲ੍ਹੀ ਮਾਈਨਿੰਗ ਦੇ ਵਿਰੋਧ 'ਚ ਖੁੱਲ੍ਹੀ ਖੋਦਾਈ ਵਾਲੀ ਮਾਈਨਿੰਗ ਦੇ ਵਿਰੋਧ 'ਚ ਵਿਖਾਵੇ ਦੌਰਾਨ ਬਰਲਿਨ ਵਿਚ ਬ੍ਰੈਂਡਨਬਰਗ ਗੇਟ ਸਾਹਮਣੇ ਬਣਾਈ ਗਈ ਥ੍ਰੀ-ਡੀ ਪੇਂਟਿੰਗ...
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..
  • <> X

    रंगमंच में काम करके खुश हूं : इरा

    punjab kesari test gallery script by preet..