• >X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਅਦਾਕਾਰਾ ਕਿਆਰਾ ਅਡਵਾਨੀ-ਸਿਧਾਰਥ ਮਲਹੋਤਰਾ ਨੇ ਜੋੜੇ ਨੂੰ ਹੀਰਿਆਂ ਦਾ ਗਣੇਸ਼ ਤੇ ਲਕਸ਼ਮੀ ਜੀ ਦਿੱਤਾ ਸੀ।
  • <>X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਬਾਲੀਵੁੱਡ ਦੇ ਕਿੰਗ ਖ਼ਾਨ ਸ਼ਾਹਰੁਖ ਤੇ ਗੌਰੀ ਖ਼ਾਨ ਨੇ ਅਨੰਤ ਅੰਬਾਨੀ ਨੂੰ 5 ਕਰੋੜ ਰੁਪਏ ਦੀ ਇੱਕ ਲਗਜ਼ਰੀ ਸਪੋਰਟਸ ਕਾਰ ਤੋਹਫੇ 'ਚ ਦਿੱਤੀ ਹੈ।
  • <>X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਸੁਪਰਸਟਾਰ ਸਲਮਾਨ ਖ਼ਾਨ ਨੇ ਅਨੰਤ ਨੂੰ ਪਾਟੇਕ ਫਿਲਿਪ ਬ੍ਰਾਂਡ ਦੀ ਇੱਕ ਕਸਟਮਾਈਜ਼ਡ ਲਗਜ਼ਰੀ ਘੜੀ ਅਤੇ ਰਾਧਿਕਾ ਨੂੰ ਇੱਕ ਹੀਰੇ ਦੇ ਈਅਰ ਰਿੰਗਜ਼ ਦਿੱਤੇ ਹਨ...
  • <>X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਨੇ ਅਨੰਤ ਅਤੇ ਰਾਧਿਕਾ ਨੂੰ ਇੱਕ ਲਗਜ਼ਰੀ ਬ੍ਰਾਂਡ ਦੀਆਂ ਹੀਰਿਆਂ ਨਾਲ ਜੜੀਆਂ ਕੱਪਲ ਵਾਚ ਯਾਨੀਕਿ ਘੜੀਆਂ ਦਾ ਸੈੱਟ ਗਿਫਟ ਕੀਤਾ ਹੈ।
  • <>X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਰਣਬੀਰ ਕਪੂਰ ਅਤੇ ਆਲੀਆ ਭੱਟ ਨੇ ਰਾਧਿਕਾ ਮਰਚੈਂਟ ਨੂੰ ਗੁਚੀ ਬ੍ਰਾਂਡ ਦਾ ਮਹਿੰਗਾ ਹੀਰਿਆਂ ਵਾਲਾ ਪਰਸ ਅਤੇ ਅਨੰਤ ਨੂੰ ਜੌਰਡਨ ਦਾ ਸਭ ਤੋਂ ਮਹਿੰਗੇ ਜੁੱਤੇ ਗਿਫਟ ਕੀਤੇ ਹਨ।
  • <>X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਸ਼ਾਹਿਦ ਕਪੂਰ ਅਤੇ ਮੀਰਾ ਕਪੂਰ ਨੇ ਰਾਧਿਕਾ ਮਰਚੈਂਟ ਨੂੰ ਇੱਕ ਮਹਿੰਗਾ ਰੂਬੀ ਜੜਿਆ ਹੋਇਆ ਹੀਰੇ ਦਾ ਹਾਰ ਅਤੇ ਅਨੰਤ ਅੰਬਾਨੀ ਨੂੰ ਇੱਕ ਮਹਿੰਗਾ ਪਰਫਿਊਮ ਗਿਫਟ ਕੀਤਾ ਸੀ।
  • <X

    ਸ਼ਾਹਰੁਖ ਨੇ ਅਨੰਤ-ਰਾਧਿਕਾ ਨੂੰ ਦਿੱਤੀ 5 ਕਰੋੜ ਦੀ ਕਾਰ, ਸਲਮਾਨ-ਰਣਵੀਰ ਸਣੇ ਇਨ੍ਹਾਂ ਕਲਾਕਾਰਾਂ ਨੇ ਵੀ ਜੋੜੇ ਨੂੰ ਦਿੱਤੇ ਮਹਿੰਗੇ ਤੋਹਫ਼ੇ

    ਅਦਾਕਾਰ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਨੇ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਨੂੰ ਲਗਜ਼ਰੀ ਬ੍ਰਾਂਡ ਦਾ ਬਰੇਸਲੇਟ ਅਤੇ ਹੀਰੇ ਦਾ ਹਾਰ ਤੋਹਫ਼ੇ 'ਚ ਦਿੱਤਾ ਹੈ।
  • <> X

    रंगमंच में काम करके खुश हूं : इरा

    punjab kesari test gallery script by preet..