ਅਮਰਗੜ੍ਹ : ਅਮਰਗੜ੍ਹ ਹਲਕੇ ਨੂੰ ਬਣਾਉਣ ਮੌਕੇ ਅਹਿਮਦਗੜ੍ਹ ਸ਼ਹਿਰ ਸਣੇ ਹਲਕਾ ਮਾਲੇਰਕੋਟਲੇ ਦੇ ਕਰੀਬ 55 ਪਿੰਡ ਲਏ ਗਏ। ਹਲਕਾ ਅਮਰਗੜ੍ਹ 106 ਦੀ ਪਹਿਲੀ ਚੋਣ 2012 ਵਿਚ ਹੋਈ ਅਤੇ ਇਸ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਧੂਰੀ ਅੰਦਰ ਆਉਂਦਾ ਸੀ। ਹਲਕਾ ਅਮਰਗੜ੍ਹ ਵਿਖੇ ਹੋਈਆਂ 2012 ਦੀਆਂ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੇ ਵਿਧਾਇਕ ਇਕਬਾਲ ਸਿੰਘ ਚੁਣੇ ਗਏ।
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਉਮੀਦਵਾਰ |
1992 |
ਕਾਂਗਰਸ |
ਧੰਨਵੰਤ ਸਿੰਘ |
1997 |
ਆਜ਼ਾਦ |
ਧੰਨਵਤ ਸਿੰਘ |
2002 |
ਸ਼ਿਅਦ |
ਗਗਨਜੀਤ ਸਿੰਘ ਬਰਨਾਲਾ |
2007 |
ਆਜ਼ਾਦ |
ਇਕਬਾਲ ਸਿੰਘ |
2012 |
ਸ਼ਿਅਦ |
ਇਕਬਾਲ ਸਿੰਘ |
ਜਾਤੀ ਸਮੀਕਰਨ
ਮੁਸਲਿਮ |
5 ਫੀਸਦੀ |
ਐੱਸ. ਸੀ |
25 ਫੀਸਦੀ |
ਜਨਰਲ |
60 ਫੀਸਦੀ |
ਕਿਸ ਦੀ ਵੋਟ 'ਤੇ ਵੱਜੇਗੀ ਸੱਟ
NEXT STORY