ਮਨਪ੍ਰੀਤ ਸਿੰਘ ਇਆਲੀ
►ਵਿਕਾਸ ਪੱਖੋਂ ਮੋਹਰੀ ਬਣਾਏ ਹਲਕੇ ਨੂੰ ਹੋਰ ਵਿਕਸਿਤ ਕਰਨਾ।
►ਮੁੱਲਾਂਪੁਰ ਸ਼ਹਿਰ 'ਚ ਬੱਸ ਸਟੈਂਡ ਬਣਾਉਣਾ।
►ਸਾਰੀਆਂ ਲਿੰਕ ਸੜਕਾਂ ਚੌੜੀਆਂ ਕਰਨਾ।
►ਸਪੋਰਟਸ ਹੱਬ ਬਣੇ ਹਲਕੇ 'ਚ ਨਵੇਂ ਖਿਡਾਰੀ ਪੈਦਾ ਕਰਨਾ।
►ਨੌਜਵਾਨਾਂ ਲਈ ਰੁਜ਼ਗਾਰ ਦੇ ਸੋਮੇ ਪੈਦਾ ਕਰਾਂਗੇ।
ਮੇਜਰ ਸਿੰਘ ਭੈਣੀ
►ਨਸ਼ਾ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ।
►ਲੋਕਤੰਤਰ ਰਾਜ ਦੇਵਾਂਗੇ।
►ਸਕੂਲਾਂ ਦਾ ਸੁਧਾਰ ਕਰਾਂਗੇ।
►ਸਿਹਤ ਸੇਵਾਵਾਂ ਅਤੇ ਸਿੱਖਿਆ ਸੇਵਾਵਾਂ ਸੁਚਾਰੂ ਬਣਾਵਾਂਗੇ।
►ਵਿਕਾਸ ਕਾਰਜਾਂ ਨੂੰ ਤਰਜੀਹ ਦੇਵਾਂਗੇ।
►ਨੌਜਵਾਨਾਂ ਨੂੰ ਰੁਜ਼ਗਾਰ ਦੇਵਾਂਗੇ।
ਹਰਵਿੰਦਰ ਸਿੰਘ ਫੂਲਕਾ
►ਨਸ਼ਿਆਂ ਨੂੰ ਖਤਮ ਕਰਾਂਗੇ।
►ਕਿਸਾਨਾਂ ਦੇ ਕਰਜ਼ੇ ਮੁਆਫ ਕਰਵਾਵਾਂਗੇ।
►ਇੰਡਸਟਰੀ ਲੈ ਕੇ ਆਵਾਂਗੇ।
►ਸਰਕਾਰੀ ਦਫਤਰਾਂ 'ਚ ਨਿੱਜੀ ਦਖਲ ਬੰਦ ਕਰਵਾਵਾਂਗੇ।
►ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣਾ।
►ਸਿਹਤ ਸੇਵਾਵਾਂ 'ਚ ਸੁਧਾਰ ਕਰਨਾ।
ਪੰਜਾਬ ਵਿਧਾਨ ਸਭਾ ਚੋਣਾਂ : 25 ਸੀਟਾਂ ਦੀਆਂ ਵੋਟਾਂ ਨੇ ਵਧਾਈ ਉਮੀਦਵਾਰਾਂ ਦੀ ਧੜਕਣ
NEXT STORY