ਵਿਧਾਨ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਸੀਟ ਦਾ ਇਤਿਹਾਸ
1992 ਤੇ 1997 'ਚ ਇਸ ਸੀਟ 'ਤੇ ਕਾਂਗਰਸ ਦੀ ਸਥਿਤੀ ਤੀਜੇ ਨੰਬਰ 'ਤੇ ਹੈ, ਜਦਕਿ 1997 'ਚ ਤਾਂ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਜ਼ਮਾਨਤ ਤੱਕ ਜ਼ਬਤ ਹੋ ਗਈ। ਦੋਵੇਂ ਵਾਰ ਕਮਿਊਨਿਸਟ ਪਾਰਟੀ ਦੂਜੇ ਨੰਬਰ 'ਤੇ ਰਹੀ। 2002 'ਚ ਜਾ ਕੇ ਕਾਂਗਰਸ ਦੀ ਸਥਿਤੀ ਸੁਧਰੀ।
ਸੀਟ ਦਾ ਇਤਿਹਾਸ
ਸਾਲ |
ਜੇਤੂ |
ਪਾਰਟੀ |
1977 |
ਮਦਨ ਮੋਹਨ ਮਿੱਤਲ
|
ਜਨਤਾ ਪਾਰਟੀ |
1980 |
ਸਰਲਾ ਪਰਾਸ਼ਰ
|
ਕਾਂਗਰਸ |
1982
|
ਰਾਮ ਪ੍ਰਕਾਸ਼ ਬਾਲੀ
|
(ਖੱਬੇ ਇਲੈਕਸ਼ਨ) ਕਾਂਗਰਸ |
1985
|
ਰਾਮ ਪ੍ਰਕਾਸ਼ ਬਾਲੀ
|
ਕਾਂਗਰਸ |
1992
|
ਮਦਨ ਮੋਹਨ ਮਿੱਤਲ |
ਭਾਜਪਾ |
1997
|
ਮਦਨ ਮੋਹਨ ਮਿੱਤਲ
|
ਭਾਜਪਾ |
2002 |
ਕੇ. ਪੀ. ਐੱਸ. ਰਾਣਾ
|
ਕਾਂਗਰਸ |
2007 |
ਕੇ. ਪੀ. ਐੱਸ. ਰਾਣਾ
|
ਕਾਂਗਰਸ |
2012
|
ਮਦਨ ਮੋਹਨ ਮਿੱਤਲ |
ਭਾਜਪਾ |
ਜਾਤੀ ਸਮੀਕਰਨ
ਐੱਸ. ਸੀ./ਬੀ. ਸੀ.
|
25% |
ਸਿੱਖ
|
25% |
ਹਿੰਦੂ
|
50% |
2014 'ਚ ਲੋਕ ਸਭਾ ਚੋਣਾਂ ਦਾ ਨਤੀਜਾ
2014 ਦੀਆਂ ਲੋਕ ਸਭਾ ਚੋਣਾਂ 'ਚ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਬਾਜ਼ੀ ਮਾਰੀ।
ਇਸ ਖੇਤਰ 'ਚ ਕੁਲ ਵੋਟਾਂ ਪਈਆਂ
|
107592 |
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਅਦ
|
50,864 |
ਅੰਬਿਕਾ ਸੋਨੀ, ਕਾਂਗਰਸ
|
40,907 |
ਕੇ. ਐੱਸ. ਮੱਖਣ, ਬਸਪਾ
|
3,758 |
ਬਲਵੀਰ ਸਿੰਘ ਜਾਡਲਾ, ਸੀ. ਪੀ. ਐੱਮ.
|
1,606 |
ਬਾਕੀ ਉਮੀਦਵਾਰ 500 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇ।
ਵਿਧਾਨ ਸਭਾ ਹਲਕਾ ਬਰਨਾਲਾ ਤੋਂ ਵਿਧਾਇਕ ਕੇਵਲ ਸਿੰਘ ਢਿੱਲੋਂ ਦਾ ਰਿਪੋਰਟ ਕਾਰਡ
NEXT STORY