ਪਠਾਨਕੋਟ— ਪਠਾਨਕੋਟ ਹਲਕੇ ਨੂੰ ਜ਼ਿਲੇ ਦੀ ਸਿਆਸੀ ਦੀ ਧੁਰੀ ਦੇ ਰੂਪ 'ਚ ਮਾਪਿਆ ਜਾਂਦਾ ਹੈ, ਉਥੇ ਹੀ ਇਹ ਖੇਤਰ ਆਰ. ਐੱਸ. ਐੱਸ. ਦਾ ਗੜ੍ਹ ਵੀ ਹੈ। ਇਥੋਂ ਜ਼ਿਲੇ ਦੇ ਤਿੰਨ ਚੋਣ ਖੇਤਰਾਂ ਦੀਆਂ ਸਿਆਸੀ ਗਤੀਵਿਧੀਆਂ ਸੰਚਾਲਿਤ ਕੀਤੀਆਂ ਜਾਂਦੀਆਂ ਹਨ। ਹਿੰਦੂ ਬਹੁਲ ਇਸ ਹਲਕੇ 'ਚ ਸਾਲ 1980 ਤੋਂ ਲੈ ਕੇ 2002 ਤੱਕ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਅਤੇ ਭਾਜਪਾ ਵਾਰੀ-ਵਾਰੀ ਜਿੱਤ ਦਰਜ ਕਰਦੀ ਰਹੀ ਹੈ ਪਰ 2007 ਤੋਂ ਬਾਅਦ ਇਸ ਹਲਕੇ ਦਾ ਸਿਆਸੀ ਮਾਹੌਲ ਬਦਲਿਆ-ਬਦਲਿਆ ਜਿਹਾ ਹੈ। ਪਿਛਲੇ ਇਕ ਦਹਾਕੇ ਤੋਂ ਇਸ ਸੀਟ 'ਤੇ ਭਾਜਪਾ ਦਾ ਕਬਜ਼ਾ ਹੈ। ਮੌਜੂਦਾ ਸਮੇਂ 'ਚ ਭਾਜਪਾ ਦੇ ਸੂਬਾ ਪ੍ਰਧਾਨ ਰਹਿ ਚੁੱਕੇ ਅਸ਼ਵਨੀ ਸ਼ਰਮਾ ਵਿਧਾਇਕ ਦੇ ਰੂਪ 'ਚ ਹਲਕੇ ਦੀ ਅਗਵਾਈ ਕਰ ਰਹੇ ਹਨ।
ਕੁੱਲ ਵੋਟਰ- 1,37,725
ਪੁਰਸ਼- 72,042
ਮਹਿਲਾ- 65,679
ਜਾਤੀ ਸਮੀਕਰਨ
ਸੁਨਿਆਰੇ- 56.5ਫੀਸਦੀ
ਪਿਛੜਾ ਵਰਗ- 12 ਫੀਸਦੀ
ਦਲਿਤ- 25.5 ਫੀਸਦੀ
ਮੁਸਲਿਮ/ਈਸਾਈ ਅਤੇ ਹੋਰ- 6 ਫੀਸਦੀ
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1977 |
ਜਨਸੰਘ |
ਓਮ ਪ੍ਰਕਾਸ਼ ਭਾਰਦਵਾਜ |
1980 |
ਕਾਂਗਰਸ |
ਰਾਮ ਸਵਰੂਪ |
1985 |
ਭਾਜਪਾ |
ਮੋਹਨ ਲਾਲ |
1992 |
ਕਾਂਗਰਸ |
ਰਮਨ ਭੱਲਾ |
1997 |
ਭਾਜਪਾ |
ਮੋਹਨ ਲਾਲ |
2002 |
ਕਾਂਗਰਸ |
ਅਸ਼ੋਕ ਸ਼ਰਮਾ |
2007 |
ਭਾਜਪਾ |
ਮੋਹਨ ਲਾਲ |
2012 |
ਭਾਜਪਾ |
ਅਸ਼ਵਨੀ ਸ਼ਰਮਾ |
ਪਿਛਲੀਆਂ ਲੋਕਸਭਾ ਚੋਣਾਂ ਸਾਲ 2014 ਦੀ ਸਥਿਤੀ
ਉਮੀਦਵਾਰ |
ਪਾਰਟੀ |
ਕਿੰਨੀਆਂ ਵੋਟਾਂ ਮਿਲੀਆਂ |
ਵਿਨੋਦ ਖੰਨਾ |
ਭਾਜਪਾ |
55,117 |
ਪ੍ਰਤਾਪ ਸਿੰਘ ਬਾਜਵਾ |
ਕਾਂਗਰਸ |
34,185 |
ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਦਾ ਸਿਆਸੀ ਸਫਰ
NEXT STORY