ਕੋਟਕਪੂਰਾ— ਜੇਕਰ ਕੋਟਕਪੂਰਾ ਸੀਟ ਦੇ ਇਤਿਹਾਸ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਸੀਟ 'ਤੇ ਅਕਸਰ ਹੀ ਕਾਂਗਰਸੀ ਅਤੇ ਅਕਾਲੀ ਵਾਰੋ-ਵਾਰੀ ਜਿਤਦੇ ਆ ਰਹੇ ਹਨ ਪਰ ਸਾਲ 1997 'ਚ ਮਨਤਾਰ ਸਿੰਘ ਬਰਾੜ ਨੇ ਅਜਾਦ ਉਮੀਦਵਾਰ ਵੱਜੋਂ ਇਹ ਸੀਟ ਜਿੱਤੀ ਸੀ ਜੋ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਮੌਜੂਦਾ ਵਿਧਾਇਕ ਵੀ ਹਨ।
ਜਾਤੀ ਸਮੀਕਰਨ
ਹਲਕੇ ਅੰਦਰ ਜੱਟ ਸਿੱਖ ਦੀ ਗਿਣਤੀ ਬਹੁਤੀ ਹੋਣ ਤੋਂ ਇਲਾਵਾ ਅਨੁਸੂਚਿਤ ਅਤੇ ਪੱਛੜੀਆਂ ਸ਼੍ਰੇਣੀਆਂ ਦਾ ਕਾਫੀ ਪ੍ਰਭਾਵ ਹੈ। ਇਸ ਤੋਂ ਇਲਾਵਾ ਹਿੰਦੂ ਵੋਟਰ ਵੀ ਨਿਰਣਾਇਕ ਹਿੱਸਾ ਰੱਖਦੇ ਹਨ।
ਕੁੱਲ ਵੋਟਰ-147342
ਮਰਦ ਵੋਟਰ-78146
ਔਰਤ ਵੋਟਰ- 69194
ਹੋਰ- 2
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1992 |
ਕਾਂਗਰਸ |
ਓਪਿੰਦਰ ਸ਼ਰਮਾ |
1997 |
ਆਜ਼ਾਦ |
ਮਨਤਾਰ ਸਿੰਘ ਬਰਾੜ |
2002 |
ਅਕਾਲੀ |
ਅਕਾਲੀ ਮਨਤਾਰ ਸਿੰਘ ਬਰਾੜ |
2007 |
ਕਾਂਗਰਸ |
ਕਾਂਗਰਸ ਰਿਪਜੀਤ ਸਿੰਘ ਬਰਾੜ |
2012 |
ਅਕਾਲੀ |
ਮਨਤਾਰ ਸਿੰਘ ਬਰਾੜ |
ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਵਿਧਾਇਕ ਮਨਤਾਰ ਸਿੰਘ ਬਰਾੜ ਦਾ ਰਿਪੋਰਡ ਕਾਰਡ
NEXT STORY