ਜਲੰਧਰ— ਇਸ ਸੀਟ 'ਤੇ ਕਦੇ ਵੀ ਇਕ ਦਲ ਦਾ ਕਬਜ਼ਾ ਨਹੀਂ ਰਿਹਾ ਹੈ। ਸਾਲ 2007 ਅਤੇ 2012 'ਚ ਲਗਾਤਾਰ ਦੋ ਵਾਰ ਭਾਜਪਾ ਇਥੇ ਜੇਤੂ ਰਹੀ ਹੈ ਪਰ ਉਸ ਤੋਂ ਪਹਿਲਾਂ ਹਰ ਵਾਰ ਚੋਣਾਂ 'ਚ ਕਾਂਗਰਸ ਅਤੇ ਭਾਜਪਾ ਵਾਰੀ-ਵਾਰੀ ਜੇਤੂ ਰਹੇ ਹਨ।
ਵੋਟਰ- 1,48,618
ਪੁਰਸ਼- 77,370
ਔਰਤਾਂ- 71,241
ਜਾਤੀ ਸਰਮੀਕਰਨ
ਇਸ ਵਿਧਾਨ ਸਭਾ ਸੀਟ 'ਤੇ ਹਿੰਦੂ, ਸਿੱਖ ਭਾਈਚਾਰੇ ਦੇ ਨਾਲ-ਨਾਲ ਦਲਿਤ ਵਰਗ ਵੀ ਕਾਫੀ ਜ਼ਿਆਦਾ ਹੈ। ਇਸ ਸੀਟ 'ਚ ਸ਼ਾਮਲ ਪੇਂਡੂ ਖੇਤਰਾਂ 'ਚ ਰਵੀਦਾਸੀਏ ਭਾਈਚਾਰੇ ਅਤੇ ਸ਼ਹਿਰੀ ਖੇਤਰ 'ਚ ਵਾਲਮੀਕਿ ਵਰਗ ਦੀ ਵੀ ਕਾਫੀ ਗਿਣਤੀ ਹੈ।
ਸੀਟ ਦਾ ਇਤਿਹਾਸ
ਸਾਲ |
ਪਾਰਟੀ |
ਜੇਤੂ |
1977 |
ਭਾਜਪਾ |
ਮਨਮੋਹਨ ਕਾਲੀਆ |
1980 |
ਕਾਂਗਰਸ |
ਯਸ਼ |
1985 |
ਭਾਜਪਾ |
ਮਨਮੋਹਨ ਕਾਲੀਆ |
1992 |
ਕਾਂਗਰਸ |
ਜੈ ਕਿਸ਼ਨ ਸੈਨੀ |
1997 |
ਭਾਜਪਾ |
ਮਨਮੋਹਨ ਕਾਲੀਆ |
2002 |
ਕਾਂਗਰਸ |
ਰਾਜ ਕੁਮਾਰ ਗੁਪਤਾ |
2007 |
ਭਾਜਪਾ |
ਮਨਮੋਹਨ ਕਾਲੀਆ |
2012 |
ਭਾਜਪਾ |
ਮਨਮੋਹਨ ਕਾਲੀਆ |
ਸਾਲ 2014 ਹੋਈਆਂ ਲੋਕਸਭਾ ਚੋਣਾਂ ਦੀ ਸਥਿਤੀ
ਵਿਧਾਇਕ |
ਪਾਰਟੀ |
ਵੋਟਾਂ |
ਸੰਤੋਖ ਚੌਧਰੀ |
ਕਾਂਗਰਸ |
40066 |
ਪਵਨ ਕੁਮਾਰ ਟੀਨੂੰ |
ਅਕਾਲੀ ਦਲ |
29816 |
ਜੋਤੀ ਮਾਨ |
ਆਪ |
26317 |
ਵਿਧਾਨ ਸਭਾ ਖੇਤਰ ਚੱਬੇਵਾਲ ਤੋਂ ਵਿਧਾਇਕ ਸੋਹਨ ਸਿੰਘ ਠੰਡਲ ਦਾ ਰਿਪੋਰਟ ਕਾਰਡ
NEXT STORY