ਚੰਡੀਗੜ੍ਹ : ਕਲਯੁਗੀ ਮਾਮੇ ਦੀ ਹਵਸ ਦਾ ਸ਼ਿਕਾਰ ਹੋਈ 10 ਸਾਲਾ ਮਾਸੂਮ ਬੱਚੀ ਨੇ ਸੈਕਟਰ-32 ਦੇ ਹਸਪਤਾਲ 'ਚ ਵੀਰਵਾਰ ਨੂੰ ਇਕ ਬੱਚੀ ਨੂੰ ਜਨਮ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਬੱਚੀ ਦੀ ਡਲਿਵਰੀ ਹੀ ਪਹਿਲਾਂ ਹੀ ਜੀ. ਐੱਮ. ਸੀ. ਐੱਚ. ਅਤੇ ਪੀ. ਜੀ. ਆਈ. ਦੇ ਡਾਕਟਰਾਂ ਵਲੋਂ ਪੂਰੀ ਤਿਆਰੀ ਕਰ ਲਈ ਗਈ ਸੀ ਅਤੇ ਪਿਛਲੇ ਕਈ ਦਿਨਾਂ ਤੋਂ ਬੱਚੀ ਸੈਕਟਰ-32 ਹਸਪਤਾਲ 'ਚ ਭਰਤੀ ਸੀ।
ਨਾਜਾਇਜ਼ ਸੰਬੰਧਾਂ ਦੇ ਚਲਦੇ ਪਤੀ ਦਿੰਦਾ ਸੀ ਤਸੀਹੇ, ਪਰੇਸ਼ਾਨੀ 'ਚ ਪਤਨੀ ਨੇ ਚੁੱਕਿਆ ਖੌਫਨਾਕ ਕਦਮ
NEXT STORY