ਤਰਨਤਾਰਨ— ਇਥੋਂ ਦੇ ਸਰਹੱਦੀ ਇਲਾਕੇ ਖਾਲੜਾ ਦੀ ਬੀ. ਓ. ਪੀ. ਕਰਮਾ ਤੋਂ ਬੀ. ਐੱਸ. ਐੱਫ ਦੀ 87 ਬਟਾਲੀਅਨ ਨੇ 3 ਕਿੱਲੋ ਹੈਰਇਨ ਸਮੇਤ 2 ਭਾਰਤੀ ਤਸਕਰਾਂ ਨੂੰ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਰਾਸ਼ਟਰੀ ਬਾਜ਼ਾਰ 'ਚ 17 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਨ੍ਹਾਂ ਲੋਕਾਂ ਤੋਂ ਇਕ ਪਾਕਿਸਤਾਨੀ ਸਿਮ ਵੀ ਬਰਾਮਦ ਕੀਤਾ ਗਿਆ ਹੈ। ਇਹ ਤਸਕਰ ਹੈਰੋਇਨ ਕਿੱਥੋਂ ਅਤੇ ਕਿਸ ਦੇ ਲਈ ਲੈ ਕੇ ਆਏ ਸਨ, ਇਸ ਬਾਰੇ 'ਚ ਪੁਲਸ ਵੱਲੋਂ ਤਸਕਰਾਂ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਦੇਹ ਵਪਾਰ ਦੇ ਮਾਮਲੇ 'ਚ ਕਾਬੂ ਕੀਤੇ 11 ਨੂੰ ਭੇਜਿਆ ਜੁਡੀਸ਼ੀਅਲ ਰਿਮਾਂਡ
NEXT STORY