ਚੰਡੀਗੜ੍ਹ : ਪੰਜਾਬ ਸਰਕਾਰ ਨੇ ਸੂਬੇ ਦੇ ਚਾਰ ਆਈ. ਪੀ. ਐੱਸ. ਅਧਿਕਾਰੀਆਂ ਦਾ ਤਬਾਦਲਾ ਕੀਤਾ ਹੈ। ਇਨ੍ਹਾਂ 'ਚੋਂ ਆਈ. ਪੀ. ਐੱਸ. ਗੌਰਵ ਯਾਦਵ ਨੂੰ ਏ. ਡੀ. ਜੀ. ਪੀ. ਜੇਲ, ਹਰਦੀਪ ਸਿੰਘ ਢਿੱਲੋਂ ਨੂੰ ਡੀ. ਜੀ. ਪੀ., ਆਈ. ਵੀ. ਸੀ. ਅਤੇ ਹਿਊਮਨ ਰਾਈਟਸ, ਇਕਬਾਲ ਪ੍ਰੀਤ ਸਿੰਘ ਨੂੰ ਏ. ਡੀ. ਜੀ. ਪੀ. ਪ੍ਰਸ਼ਾਸਨ ਅਤੇ ਰੋਹਿਤ ਚੌਧਰੀ ਨੂੰ ਏ. ਡੀ. ਜੀ. ਪੀ. ਲਾਅ ਐਂਡ ਆਰਡਰ ਲਾਇਆ ਗਿਆ ਹੈ।
ਮੱਛੀ ਪਾਲਣ ਵਿਭਾਗ 'ਚ ਤਬਦੀਲ ਹੋ ਰਿਹੈ ਨਗਰ ਕੌਂਸਲ ਦਫਤਰ (ਦੇਖੋ ਤਸਵੀਰਾਂ)
NEXT STORY