ਫਗਵਾੜਾ, (ਜਲੋਟਾ)- ਮਨਸਾ ਦੇਵੀ ਨਗਰ 'ਚ ਦੇਰ ਸ਼ਾਮ ਉਸ ਸਮੇਂ ਦਹਿਸ਼ਤ ਫੈਲ ਗਈ, ਜਦ ਐਕਟਿਵਾ 'ਤੇ ਸਵਾਰ 3 ਅਣਪਛਾਤੇ ਹਮਲਵਰਾਂ ਨੇ ਦੁੱਧ ਵਿਕਰੇਤਾ ਜਰਨੈਲ ਰਾਮ ਪੁੱਤਰ ਸਵਰਨ ਰਾਮ ਨਵੀਂ ਆਬਾਦੀ ਨਾਰੰਗਸ਼ਾਹਪੁਰ ਤਹਿਸੀਲ ਫਗਵਾੜਾ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਨੂੰ ਜ਼ਖਮੀ ਕਰ ਦਿੱਤਾ।
ਪੀੜਤ ਜਰਨੈਲ ਰਾਮ ਨੂੰ ਇਲਾਜ ਲਈ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਪੁਲਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ।
ਸੁਵਿਧਾ ਸੈਂਟਰਾਂ 'ਚ ਨਹੀਂ ਹੋ ਰਹੇ ਆਧਾਰ ਕਾਰਡ ਲਿੰਕ, ਪ੍ਰਾਈਵੇਟ ਸੈਂਟਰ ਵਸੂਲ ਰਹੇ ਹਨ ਮੋਟੀ ਰਕਮ
NEXT STORY