ਜਲੰਧਰ : ਰਾਧੇ ਮਾਂ ਦੇ ਭਗਤ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਜਲੰਧਰ 'ਚ ਉਸ ਵੇਲੇ ਭੜਕ ਗਏ ਜਦੋਂ ਉਨ੍ਹਾਂ ਤੋਂ ਰਾਧੇ ਮਾਂ ਦੇ ਖਿਲਾਫ ਫਗਵਾੜਾ 'ਚ ਸ਼ਿਕਾਇਤ ਦਰਜ ਕੀਤੇ ਜਾਣ ਸਬੰਧੀ ਸਵਾਲ ਪੁੱਛਿਆ ਗਿਆ। ਸਾਂਪਲਾ ਦਾ ਕਹਿਣਾ ਸੀ ਕਿ ਉਨ੍ਹਾਂ ਤੋਂ ਜ਼ਬਰਦਸਤੀ ਅਜਿਹੇ ਸਵਾਲ ਨਾ ਪੁੱਛੇ ਜਾਣ।
ਜ਼ਿਕਰਯੋਗ ਹੈ ਕਿ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਰਾਧੇ ਮਾਂ ਦੇ ਭਗਤ ਹਨ। ਦਹੇਜ ਮਾਮਲੇ 'ਚ ਰਾਧੇ ਮਾਂ ਦੇ ਫਸਣ ਤੋਂ ਬਾਅਦ ਵਿਜੇ ਸਾਂਪਲਾ ਦੇ ਘਰ ਰਾਧੇ ਮਾਂ ਦੇ ਧਾਰਮਿਕ ਆਯੋਜਨ ਦੀਆਂ ਕਈ ਤਸਵੀਰਾਂ ਵਾਇਰਲ ਹੋਈਆਂ ਸਨ।
ਨੋਟ : 'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ 'ਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਪੂਰੀ ਦੁਨੀਆ ਦੀਆਂ ਖ਼ਬਰਾਂ ਦਾ ਆਨੰਦ ਮਾਣ ਸਕਦੇ ਹੋ।
ਭਾਰਤ ਸਰਕਾਰ ਨੇ ਜਾਰੀ ਕੀਤੇ ਧਰਮ ਦੇ ਆਧਾਰ 'ਤੇ ਅੰਕੜੇ, ਜਾਣੋ ਪੂਰੇ ਭਾਰਤ 'ਚ ਕਿੰਨੀ ਹੈ ਸਿੱਖਾਂ ਦੀ ਗਿਣਤੀ
NEXT STORY