ਸੁਖਬੀਰ ਦੇ ਮੂੰਹੋਂ ਸੁਣੋ 32 ਸਾਲ ਰਾਜ ਕਰਨ ਦੀ ਵਿਉਂਤ (ਵੀਡੀਓ)

You Are HerePunjab
Wednesday, March 15, 2017-5:22 PM

ਗਿੱਦੜਬਾਹਾ : ਚੋਣਾਂ ਤੋਂ ਕੁਝ ਮਹੀਨੇ ਪਹਿਲਾਂ ਤੱਕ ਪੰਜਾਬ ਵਿਚ 25 ਸਾਲ ਰਾਜ ਕਰਨ ਦਾ ਦਾਅਵਾ ਕਰਨ ਵਾਲੇ ਸੁਖਬੀਰ ਬਾਦਲ ਨੇ ਹੁਣ ਬਿਆਨ ਬਦਲ ਲਿਆ ਹੈ। ਗਿੱਦੜਬਾਹਾ 'ਚ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਨੇ ਆਪਣੇ ਮਜ਼ਾਕੀਆ ਅੰਦਾਜ਼ ਵਿਚ ਆਪਣੀ ਵਿਉਂਤ ਦਾ ਖੁਲਾਸਾ ਕੀਤਾ। ਸੁਖਬੀਰ ਦਾ ਕਹਿਣਾ ਹੈ ਕਿ ਉਹ 25 ਰਾਜ ਜ਼ਰੂਰ ਕਰਨਗੇ ਪਰ 10-10 ਸਾਲ ਦਾ ਗੈਪ ਪਾ ਕੇ। ਗਿੱਦੜਬਾਹਾ 'ਚ ਲੋਕਾਂ ਦਾ ਧੰਨਵਾਦ ਕਰਨ ਪਹੁੰਚੇ ਸੁਖਬੀਰ ਨੇ ਸਾਰੇ ਅਕਾਲੀ ਵਰਕਰਾਂ ਨੂੰ ਇਕਜੁੱਟ ਰਹਿਣ ਦੀ ਅਪੀਲ ਕੀਤੀ ਹੈ।


ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!
.