ਮੋਹਾਲੀ : ਆਸਟ੍ਰੇਲੀਆ ਜਾਣ ਦੇ ਚਾਹਵਾਨ ਵਿਦਿਆਰਥੀਆਂ ਲਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਸਮੇਂ 'ਚ ਆਸਟ੍ਰੇਲੀਆ ਵੱਡੀ ਮਾਤਰਾ ਵਿਚ ਸਟੱਡੀ ਵੀਜ਼ੇ ਦੇ ਰਿਹਾ ਹੈ। ਆਸਟ੍ਰੇਲੀਆ ਦੇ ਵੀਜ਼ੇ ਲਗਵਾਉਣ ਵਿਚ ਉੱਚਾ ਨਾਮ ਰੱਖਣ ਵਾਲੀ ਕੰਪਨੀ ਸੀਬਰਡ ਦੇ ਡਾਇਰੈਕਟਰ ਨੇ ਇਕ ਵੱਡੇ ਸੈਮੀਨਾਰ ਵਿਚ ਦੱਸਿਆ ਕਿ ਜਿਨ੍ਹਾਂ ਵਿਦਿਆਰਥੀਆਂ ਨੇ 12ਵੀਂ 2014, 2015, 2016 ਜਾਂ 2017 ਵਿਚ ਕੀਤੀ ਹੈ ਅਤੇ IELTS ਵਿਚੋਂ 6 ਬੈਂਡ ਹਨ ਉਨ੍ਹਾਂ ਨੂੰ ਆਸਟ੍ਰੇਲੀਆ ਦਾ ਸਟੱਡੀ ਵੀਜ਼ਾ ਲੈਣ ਲਈ ਪਹਿਲਾਂ ਕੋਈ ਪੈਸਾ ਦੇਣ ਦੀ ਲੋੜ ਨਹੀਂ ਹੈ। ਕੋਈ ਵੀ ਫੀਸ ਜਿਵੇਂ ਕਿ ਅੰਬੈਸੀ ਫੀਸ, ਪ੍ਰੋਸੈਸਿੰਗ ਫੀਸ, ਟਿਊਸ਼ਨ ਫੀਸ ਆਦਿ ਸੀਬਰਡ ਵਲੋਂ ਵੀਜ਼ੇ ਤੋਂ ਪਹਿਲਾਂ ਨਹੀਂ ਲਈ ਜਾਵੇਗੀ।
ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਸੀਬਰਡ ਕੰਪਨੀ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਅਤੇ ਪਿਛਲੇ 10 ਸਾਲਾਂ ਵਿਚ 6000 ਤੋਂ ਵੱਧ ਵਿਦਿਆਰਥੀ ਉਨ੍ਹਾਂ ਵਲੋਂ ਵਿਦੇਸ਼ ਭੇਜੇ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਲਗਾਤਾਰ ਵੀਜ਼ੇ ਆ ਰਹੇ ਹਨ ਅਤੇ ਇਸ ਮਹੀਨੇ ਉਨ੍ਹਾਂ ਦੇ 64 ਵੀਜ਼ੇ ਆ ਚੁੱਕੇ ਹਨ। ਉਨ੍ਹਾਂ ਕਿਹਾ ਕਿ ਚਾਹਵਾਨ ਵਿਦਿਆਰਥੀ ਉਨ੍ਹਾਂ ਵਲੋਂ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਨਵੇਂ ਲੱਗੇ ਵੀਜ਼ੇ ਦੇਖ ਸਕਦੇ ਹਨ ਅਤੇ ਉਨ੍ਹਾਂ ਨਾਲ ਜਾਂ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਨ ਅਤੇ ਮਿਲ ਸਕਦੇ ਹਨ। ਕੈਨੇਡਾ ਤੋਂ REFUSEਹੋਏ ਵਿਦਿਆਰਥੀ ਵੀ ਆਸਟ੍ਰੇਲੀਆ ਲਈ ਅਪਲਾਈ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ ਉਨ੍ਹਾਂ ਦੇ ਦਫਤਰ Scf- 75, Phase-10, Mohali ਵਿਖੇ ਜਾ ਕੇ ਮਿਲ ਸਕਦੇ ਹਨ ਜਾਂ 0172- 5099920 'ਤੇ ਫੋਨ ਕਰ ਸਕਦੇ ਹਨ।
ਸਰਕਾਰੀ ਸਕੂਲ ਦੇ ਇਸ ਅਧਿਆਪਕ ਨੇ ਕਾਇਮ ਕੀਤੀ ਅਜਿਹੀ ਮਿਸਾਲ, ਹਰ ਸ਼ਖਸ ਕਰ ਰਿਹੈ ਸਲਾਮ
NEXT STORY