ਤਪਾ ਮੰਡੀ (ਢੀਂਗਰਾ)— ਨੇੜਲੇ ਪਿੰਡ ਦਰਾਜ ਦਾ ਇਕ ਨੌਜਵਾਨ ਲੜਕਾ ਪਿੰਡ ਦੀ ਹੀ ਨਾਬਾਲਗ ਲੜਕੀ ਨੂੰ ਲੈ ਕੇ ਫਰਾਰ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਕ ਲੜਕਾ ਜੋ ਆਪਣੇ ਨਾਨਕੇ ਘਰ ਪਿੰਡ ਦਰਾਕਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਸੀ। ਪਿੰਡ ਦੀ ਦੱਸਵੀਂ ਪਾਸ ਕੁੜੀ ਨਾਲ ਉਸ ਦਾ ਪ੍ਰੇਮ ਸੰਬੰਧ ਹੋ ਗਿਆ ਅਤੇ ਬੀਤੀ ਰਾਤ ਉਹ ਉਸ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ। ਲੜਕੀ ਦੇ ਮਾਤਾ-ਪਿਤਾ ਨੇ ਬਾਪ ਨੇ ਇਸ ਮਾਮਲੇ ਦੀ ਇਕ ਦਰਖਾਸਤ ਥਾਣਾ ਤਪਾ ਵਿਖੇ ਦੇ ਦਿੱਤੀ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਆਤਮਹੱਤਿਆ ਦੇ ਮਾਮਲੇ 'ਚ ਪਤਨੀ ਸਮੇਤ 3 ਖਿਲਾਫ਼ ਮੁਕੱਦਮਾ ਦਰਜ
NEXT STORY