ਜਲੰਧਰ (ਸੋਨੂੰ)— ਐਤਵਾਰ ਨੂੰ ਸੀ. ਬੀ. ਐਸ. ਈ. 12ਵੀਂ ਦੇ ਨਤੀਜੇ ਐਲਾਨੇ ਗਏ ਹਨ। ਇਨ੍ਹਾਂ ਨਤੀਜਿਆਂ 'ਚ ਜਲੰਧਰ ਦੇ ਸਾਬਕਾ ਵਿਧਾਇਕ ਕੇ. ਡੀ. ਭੰਡਾਰੀ ਦੀ ਬੇਟੀ ਆਸਥਾ ਭੰਡਾਰੀ ਨੇ 97.2% ਅੰਕ ਹਾਸਲ ਕਰ ਕੇ ਸਕੂਲ 'ਚੋਂ ਪਹਿਲਾਂ ਸਥਾਨ ਹਾਸਲ ਕਰਦਿਆਂ ਮਾਪਿਆਂ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈ। ਆਸਥਾ ਦੀ ਇਸ ਕਾਮਯਾਬੀ 'ਤੇ ਪਰਿਵਾਰ ਨੇ ਮੂੰਹ ਮੀਠਾ ਕਰਵਾ ਕੇ ਖੁਸ਼ੀ ਜ਼ਾਹਰ ਕੀਤੀ ਗਈ ਹੈ। ਆਸਥਾ ਭੰਡਾਰੀ ਐਮ. ਜੀ. ਐਨ. ਦੀ ਵਿਦਿਆਰਥਣ ਹੈ ਅਤੇ ਉਹ ਆਈ. ਐਸ. ਬਣਨਾ ਚਾਹੁੰਦੀ ਹੈ।
ਵਾਲਵੋ ਬੱਸ 'ਚ ਸਫਰ ਕਰਨ ਤੋਂ ਪਹਿਲਾਂ ਪੜ੍ਹੋ ਇਹ ਪੂਰੀ ਖਬਰ, ਤਸਵੀਰ 'ਚ ਦੇਖੋ ਕਿੰਝ ਤੁੰਨ-ਤੁੰਨ ਕੇ ਭਰੀਆ ਜਾਂਦੀਆਂ ਹਨ ਸਵਾਰੀਆਂ
NEXT STORY