1. ਅੰਮ੍ਰਿਤਸਰ— ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੂਰਬ ਨੂੰ ਸਮਰਪਿਤ ਸਮਾਗਮ
2. ਗੁਰਦਾਸਪੁਰ— ਤੇਜ਼ ਰਫਤਾਰ ਨੇ ਬੁਝਾਇਆ ਘਰ ਦਾ ਚਿਰਾਗ
3. ਫਰੀਦਕੋਟ— ਟਰਾਂਸਫਾਰਮਰ ਦੀ ਚੰਗਿਆੜੀ ਨਾਲ ਖੇਤਾਂ 'ਚ ਲਗੀ ਅੱਗ
4. ਫਾਜ਼ਿਲਕਾ — ਠੇਕੇਦਾਰਾਂ ਤੇ ਮਜਦੂਰ ਯੁਨੀਅਨ ਦਾ ਵਿਵਾਦ ਕਿਸਾਨਾਂ ਲਈ ਸਿਰਦਰਦ
5. ਤਰਨਤਾਰਨ— ਕਣਕ ਦੇ ਸੀਜ਼ਨ 'ਚ ਦਮਕਲ ਵਿਭਾਗ ਦੀਆਂ ਗੱਡੀਆਂ ਗਾਇਬ
6. ਮੁਕਤਸਰ— ਫੇਸਬੁਕ 'ਤੇ ਅੋਰਤਾਂ ਨੂੰ ਠੱਗਣ ਵਾਲਾ ਚੜਿਆ ਪੁਲਿਸ ਹੱਥੇ
7. ਪਟਿਆਲਾ— ਅੰਨੇ ਕਤਲ ਕਾਂਡ ਨੂੰ ਪੁਲਿਸ ਨੇ ਸੁਲਝਾਉਣ ਦਾ ਕੀਤਾ ਦਾਅਵਾ
8. ਮੋਹਾਲੀ— ਮੋਹਾਲੀ ਦਾ ਬੱਸ ਟਰਮਿਨਲ ਕਰ ਰਿਹਾ ਸਵਾਰੀਆਂ ਅਤੇ ਬੱਸਾਂ ਦੀ ਉਡੀਕ
9. ਫਿਰੋਜ਼ਪੁਰ— ਅਨਾਜ ਭਰੇ ਟਰੱਕ ਨੂੰ ਲੱਗੀ ਅੱਗ
10. ਜਲੰਧਰ— ਵਿਭਾਗ ਦੀ ਲਾਹਪਰਵਾਹੀ ਬਜੁਰਗ ਲਈ ਬਣੀ ਪਰੇਸ਼ਾਨੀ ਦਾ ਸਬਬ
11. ਸੰਗਰੂਰ— ਸੇਵਾਮੁਕਤ ਜੱਜ ਰਣਜੀਤ ਸਿੰਘ ਨੇ ਬਾਦਲ ਦੀ ਸਲਾਹ 'ਤੇ ਟਿਪਣੀ ਤੋਂ ਕੀਤਾ ਇੰਕਾਰ
12. ਬਠਿੰਡਾ— ਕੈਪਟਨ ਸਰਕਾਰ ਵਲੋਂ ਸਿੱਧੂ ਮਾਮਲੇ 'ਤੇ ਰਾਜਨੀਤੀ ਅਫਸੋਸ ਜਨਕ: ਸੇਖੋਂ
13. ਮੋਗਾ— ਕਾਰ 'ਚੋਂ ਨਕਦੀ ਦਾ ਬੈਗ ਚੋਰੀ ਕਰਦਾ ਬੱਚਾ ਸੀਸੀਟੀਵੀ 'ਚ ਕੈਦ
14. ਫਤਹਿਗੜ੍ਹ ਸਾਹਿਬ — ਦਲਿਤ ਸਮਾਜ ਲਈ ਵਰਤੇ ਅਪਸ਼ਬਦਾਂ ਖਿਲਾਫ ਰੋਸ ਪ੍ਰਦਰਸ਼ਨ
15. ਪਠਾਨਕੋਟ— ਗੈਂਗਰੇਪ ਦੀ ਸ਼ਿਕਾਰ ਆਸੀਫਾ ਨੂੰ ਸ਼ਰਧਾਂਜਲੀ
16. ਕਪੂਰਥਲਾ— ਲੋਕਾਂ ਦੀ ਸੁਰਖਿਆ ਨੂੰ ਵੇਖਦਿਆਂ ਨਜ਼ਾਇਜ਼ ਕਬਜ਼ਿਆਂ 'ਤੇ ਕਾਰਵਾਈ
17. ਬਰਨਾਲਾ— ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਸੈਮੀਨਾਰ
18. ਮਾਨਸਾ— ਭਾਰਤੀ ਕਿਸਾਨ ਯੂਨੀਅਨ ਵਲੋਂ ਜ਼ਮੀਨ ਕੁਰਕੀ ਦਾ ਵਿਰੋਧ
19. ਹੁਸ਼ਿਆਰਪੁਰ — ਵਿਧਾਇਕ ਨੇ ਸ਼ੁਰੂ ਕਰਾਈ ਕਣਕ ਦੀ ਸਰਕਾਰੀ ਖਰੀਦ
20. ਲੁਧਿਆਣਾ— ਅਦਾਲਤ ਦੇ ਹੁਕਮਾਂ ਦੇ ਬਾਵਜੂਦ ਵਸੂਲਿਆ ਜਾ ਰਿਹੈ ਟੋਲ ਟੈਕਸ
21. ਨਵਾਂਸ਼ਹਿਰ— ਸਰਕਾਰੀ ਸਕੂਲਾਂ ਨੂੰ ਦਿੱਤੀਆਂ ਜਾ ਰਹੀਆਂ ਅਤਿ ਆਧੁਨਿਕ ਸਹੂਲਤਾਂ
22. ਰੂਪਨਗਰ— ਕਈ ਏਕੜ ਫਸਲ ਚੜੀ ਅੱਗ ਦੀ ਭੇਂਟ
ਚੋਰਾਂ ਨੇ ਘਰ 'ਚੋਂ ਗਹਿਣੇ ਤੇ ਨਕਦੀ ਕੀਤੀ ਚੋਰੀ
NEXT STORY