ਫਰੀਦਕੋਟ : ਫਰੀਦਕੋਟ 'ਚ ਚੱਲ ਰਹੀ ਕੈਪਟਨ ਅਮਰਿੰਦਰ ਸਿੰਘ ਰੈਲੀ 'ਚ ਉਸ ਵੇਲੇ ਭੜਥੂ ਪੈ ਗਿਆ ਜਦੋਂ ਰੈਲੀ ਦੌਰਾਨ ਭਰੀ ਹੋਈ ਸਟੇਜ ਹੀ ਟੁੱਟ ਗਈ। ਕੈਪਟਨ ਦੀ ਰੈਲੀ 'ਚ ਸਟੇਜ ਖਰਾਬ ਬਣੀ ਹੋਣ ਕਾਰਨ ਪਹਿਲਾਂ ਕੈਪਟਨ ਦਾ ਨਿੱਜੀ ਫੋਟੋਗ੍ਰਾਫਰ ਡਿੱਗਿਆ ਅਤੇ ਫਿਰ ਰੈਲੀ ਦੌਰਾਨ ਸਟੇਜ ਇਕ ਪਾਸਿਓਂ ਟੁੱਟ ਗਈ ਜਿਸ ਨਾਲ ਕਈ ਕਾਂਗਰਸੀ ਵਰਕਰ ਸਟੇਜ ਤੋਂ ਡਿੱਗ ਗਏ ਇਸ ਦੌਰਾਨ ਉਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ।
ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਉਣ ਵਾਲੇ 2017 'ਚ ਸਰਕਾਰ ਬਦਲਣ ਦਾ ਦਾਅਵਾ ਕੀਤਾ। ਕੈਪਟਨ ਨੇ ਕਿਹਾ ਕਿ 'ਆਪ' ਪਾਰਟੀ ਕਿੱਥੇ ਹੈ, ਕੋਣ ਹੈ ਮੈਂ ਨਹੀਂ ਜਾਣਦਾ ਮੈਂ ਤਾਂ ਆਮ ਆਦਮੀ ਨੂੰ ਜਾਣਦਾ ਹਾਂ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਪਿਓ-ਪੁੱਤ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ
NEXT STORY