ਫਗਵਾੜਾ, (ਹਰਜੋਤ)- ਸਤਨਾਮਪੁਰਾ ਪੁਲਸ ਨੇ ਪਿੰਡ ਨਾਰੰਗਸ਼ਾਹਪੁਰ ਨੇੜਿਓਂ ਇਕ ਵਿਅਕਤੀ ਨੂੰ ਕਾਬੂ ਕਰ ਕੇ ਨਸ਼ੇ ਵਾਲੇ 200 ਟੀਕੇ ਬਰਾਮਦ ਕਰ ਕੇ ਧਾਰਾ 22-61-85 ਤਹਿਤ ਕੇਸ ਦਰਜ ਕੀਤਾ ਹੈ। ਉਕਤ ਨੌਜਵਾਨ ਦੀ ਪਛਾਣ ਨਮਨ ਖੰਨਾ ਪੁੱਤਰ ਵਿਨੋਦ ਖੰਨਾ ਵਾਸੀ ਮੁਹੱਲਾ ਥਾਣੇਦਾਰ ਵਜੋਂ ਹੋਈ ਹੈ।
ਸੀ. ਆਰ. ਪੀ. ਐੱਫ. ਐਕਸਮੈਨ ਵੈੱਲਫੇਅਰ ਐਸੋਸੀਏਸ਼ਨ ਵਲੋਂ ਸ਼ਹੀਦ ਪਰਿਵਾਰਾਂ ਦਾ ਸਨਮਾਨ
NEXT STORY