ਚੰਡੀਗੜ੍ਹ — ਪੰਜਾਬ ਦੇ ਸਾਬਕਾ ਡੀ. ਜੀ. ਪੀ. ਦੇ ਪੀ. ਐੱਸ. ਗਿਲ ਦਾ ਸ਼ੁੱਕਰਵਾਰ ਦਿੱਲੀ ਦੇ ਗੰਗਾ ਰਾਮ ਹਸਪਤਾਲ 'ਚ ਦਿਹਾਂਤ ਹੋ ਗਿਆ। ਸਿੰਘ ਕਾਫੀ ਸਮੇਂ ਤੋਂ ਬਿਮਾਰ ਚਲ ਰਹੇ ਸਨ। ਉਹ 82 ਸਾਲ ਦੇ ਸਨ। ਗਿਲ ਨੇ ਪੰਜਾਬ ਦੇ ਵਿਦਰੋਹ ਨੂੰ ਕਾਬੂ ਕਰਨ ਲਈ ਅਹਿਮ ਭੂਮਿਕਾ ਨਿਭਾਈ ਸੀ। ਗਿਲ 1995 'ਚ ਆਈ. ਪੀ. ਐੱਸ., ਅਹੁਦੇ ਤੋਂ ਸੇਵਾ ਮੁਕਤ ਹੋਏ। ਗਿਲ ਇੰਸਟੀਚਿਊਟ ਫਾਰ ਕਾੰਫਿਲਕਟ ਮੈਨੇਜਮੇਂਟ ਤੇ ਇੰਡੀਅਨ ਹਾਕੀ ਫੇਡਰੇਸ਼ਨ ( ਆਈ. ਐੱਚ. ਐੱਫ) ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਨੂੰ ਸਿਵਲ ਸੇਵਾਵਾਂ ਦੇ ਲਈ 1989 'ਚ ਪੱਦਮ ਸ਼੍ਰੀ ਵੀ ਮਿਲੀਆ ਚੁੱਕਾ ਸੀ।
ਮਾਹਵਾਰੀ ਵਰਗੇ ਮੁੱਦਿਆਂ 'ਤੇ ਦਫਤਰ ਪ੍ਰਸ਼ਾਸਨ ਨੂੰ ਉਤਸ਼ਾਹਿਤ ਕਰਨ ਦੀ ਲੋੜ
NEXT STORY