ਰਾਜਪੁਰਾ (ਚਾਵਲਾ) : ਰਾਜਪੁਰਾ ਦੇ ਥਾਣਾ ਸਦਰ ਦੀ ਹੱਦ 'ਚ ਪੈਂਦੇ ਪਿੰਡ ਖਡੌਲਾ ਨਿਵਾਸੀ ਜਸਵਿੰਦਰ ਸਿੰਘ ਪੁੱਤਰ ਹਰਬੰਸ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਦਾ ਭਰਾ ਲਖਵਿੰਦਰ ਸਿੰਘ ਮੋਟਰਸਾਈਕਲ 'ਤੇ ਰਾਜਪੁਰਾ ਦੇ ਏ. ਪੀ. ਜੈਨ. ਹਸਪਤਾਲ ਨੇੜਿਓਂ ਜਾ ਰਿਹਾ ਸੀ ਕਿ ਤੇਜ਼ ਰਫ਼ਤਾਰ ਕਾਰ ਵਲੋਂ ਟੱਕਰ ਮਾਰਨ 'ਤੇ ਡਿਗ ਕੇ ਜਖ਼ਮੀ ਹੋ ਗਿਆ । ਇਸ ਦੁਰਘਟਨਾ ਵਿਚ ਸ਼ਿਕਾਇਤਕਰਤਾ ਦੇ ਭਰਾ ਦੀ ਮੌਤ ਹੋ ਗਈ ।
ਸਦਰ ਪੁਲਸ ਨੇ ਇਸ ਸ਼ਿਕਾਇਤ ਦੇ ਆਧਾਰ 'ਤੇ ਅਣਪਛਾਤੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।
ਕਲੇਰ ਕਲਾਂ ਵਿਖੇ ਹੋਈ ਪਵਿੱਤਰ ਬਾਈਬਲਾਂ ਦੀ ਬੇਅਦਬੀ
NEXT STORY