ਨਵੀਂ ਦਿੱਲੀ/ਜਲੰਧਰ : ਦਿੱਲੀ ਸਿੱਖ ਗੁਰਦੁਆਰਾ ਮੈਨਜਮੈਂਟ ਕਮੇਟੀ ਦੇ ਚੋਣ ਰੁਝਾਨਾਂ ਦੌਰਾਨ ਗ੍ਰੇਟਰ ਕੈਲਾਸ਼ ਤੋਂ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਜਿੱਤ ਹਾਸਲ ਕਰ ਲਈ ਹੈ। ਹੁਣ ਤੱਕ 46 ਸੀਟਾਂ 'ਚੋਂ 31 ਸੀਟਾਂ ਦੇ ਰੁਝਾਨਾਂ 'ਚ ਅਕਾਲੀ ਦਲ (ਬਾਦਲ) 24 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ। ਸਰਨਾ ਪਾਰਟੀ 4 ਸੀਟਾਂ 'ਤੇ ਅਤੇ ਆਜ਼ਾਦ ਉਮੀਦਵਾਰ 3 ਸੀਟਾਂ 'ਤੇ ਅੱਗੇ ਚੱਲ ਰਹੇ ਹਨ। ਪੰਥਕ ਸੇਵਾ ਦਲ ਅਜੇ ਤੱਕ ਖਾਤਾ ਨਹੀਂ ਖੋਲ੍ਹ ਸਕਿਆ ਹੈ।
ਡਿਊਟੀ ਦੌਰਾਨ ਗਲਤ ਰਵੱਈਆ ਵਰਤਣ ਵਾਲੇ ਥਾਣੇਦਾਰ ਤੇ ਹਵਲਦਾਰ ਲਾਈਨ ਹਾਜ਼ਰ
NEXT STORY