ਜਲੰਧਰ : ਪੰਜਾਬ 'ਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ 11 ਮਾਰਚ ਨੂੰ ਆਉਣੇ ਹਨ। ਇਸ ਤੋਂ ਪਹਿਲਾਂ ਵੱਖ-ਵੱਖ ਚੈਨਲਾਂ ਵਲੋਂ ਐਗਜ਼ਿਟ ਪੋਲ ਦੇ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਨਤੀਜਿਆਂ ਦੌਰਾਨ ਕਿਸੇ ਚੈਨਲ ਨੇ ਅਕਾਲੀ ਦਲ, ਕਿਸੇ ਨੇ ਕਾਂਗਰਸ ਅਤੇ ਕਿਸੇ ਨੇ ਆਮ ਆਦਮੀ ਪਾਰਟੀ ਦੀ ਜਿੱਤ ਦਾ ਦਾਅਵਾ ਕੀਤਾ ਗਿਆ ਹੈ। ਵੱਖ-ਵੱਖ ਚੈਨਲਾਂ ਵਲੋਂ ਸਾਹਮਣੇ ਆਏ ਐਗਜ਼ਿਟ ਪੋਲ ਦੇ ਨਤੀਜੇ ਕੁਝ ਇਸ ਤਰ੍ਹਾਂ ਹਨ—
ਆਜਤੱਕ ਦੇ ਨਤੀਜੇ
ਕਾਂਗਰਸ 62-71
ਆਪ 42-51
ਅਕਾਲੀ-ਭਾਜਪਾ 4-7
ਬਾਕੀ 2
ਵੋਟਾਂ ਦੀ ਫੀਸਦੀ
ਆਪ 33 ਫੀਸਦੀ
ਕਾਂਗਰਸ 36 ਫੀਸਦੀ
ਅਕਾਲੀ-ਭਾਜਪਾ 17 ਫੀਸਦੀ
ਬਾਕੀ 13.5 ਫੀਸਦੀ
ਇੰਡੀਆ ਟੀ. ਵੀ.
ਅਕਾਲੀ 5-13
ਆਪ 59-67
ਕਾਂਗਰਸ 41-49
ਹੋਰ 0-3
ਪੋਤੀ-ਪੋਤੇ ਦੀ ਬਲੀ ਦੇਣ ਵਾਲੀ ਤਾਂਤਰਿਕ ਦਾਦੀ ਨੂੰ ਨਹੀਂ ਕੋਈ ਪਛਤਾਵਾ, ਵੀਡੀਓ 'ਚ ਦੇਖੋ ਕਿਵੇਂ ਦਿੱਤਾ ਬੇਸ਼ਰਮੀ ਭਰਿਆ ਬਿਆਨ
NEXT STORY