ਨਾਭਾ : ਰਿਸ਼ਵਤ ਦੇ ਦੋਸ਼ ਲਗਾ ਰਿਹਾ ਇਹ ਸ਼ਖਸ ਗੈਂਗਸਟਰ ਗੁਰਮੀਤ ਸਿੰਘ ਉਰਫ ਕਾਲਾ ਧਨੌਲਾ ਹੈ। ਕਾਲਾ ਧਨੌਲਾ ਨੇ ਨਾਭਾ ਜੇਲ ਦੇ ਸੁਪਰਡੈਂਟ ਰਾਜਨ ਕਪੂਰ 'ਤੇ ਪੈਸੇ ਮੰਗਣ ਦੇ ਦੋਸ਼ ਲਗਾਏ ਹਨ। ਕਾਲਾ ਧਨੌਲਾ ਦਾ ਕਹਿਣਾ ਹੈ ਕਿ ਕਾਨੂੰਨ ਦੀ ਰਖਵਾਲੀ ਕਰਨ ਵਾਲੇ ਹੀ ਉਨ੍ਹਾਂ ਕੋਲੋਂ ਗਲਤ ਢੰਗ ਨਾਲ ਪੈਸਿਆਂ ਦੀ ਮੰਗ ਕਰਦੇ ਹਨ, ਜਿਸ ਦੀ ਉਸ ਨੇ ਸ਼ਿਕਾਇਤ ਵੀ ਦਰਜ ਕਰਵਾਈ ਹੈ।
ਹੁਸ਼ਿਆਰਪੁਰ ਜੇਲ 'ਚ ਬੰਦ ਕਾਲਾ ਧਨੌਲਾ ਨੂੰ ਜੇਲ ਵਿਚ ਮੋਬਾਇਲ ਰੱਖਣ ਦੇ ਦੋਸ਼ ਤਹਿਤ ਨਾਭਾ ਲਿਆਂਦਾ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਉਸ ਨੂੰ ਮੁੜ ਹੁਸ਼ਿਆਰਪੁਰ ਜੇਲ ਭੇਜ ਦਿੱਤਾ ਗਿਆ।
ਪ੍ਰਾਈਵੇਟ ਸਕੂਲਾਂ ਦੀ ਹਿਟਲਰਸ਼ਾਹੀ ਨੀਤੀ ਤੋਂ ਤੰਗ ਆਏ ਬੱਚਿਆਂ ਦੇ ਮਾਪਿਆਂ ਦਾ ਫੁੱਟਿਆ ਗੁੱਸਾ
NEXT STORY