ਮੋਹਾਲੀ/ਆਸਟ੍ਰੇਲੀਆ : ਆਸਟ੍ਰੇਲੀਆ ਦੇ ਵੀਜ਼ੇ ਲਗਾਉਣ 'ਚ ਵੱਡਾ ਤਜ਼ੁਰਬਾ ਰੱਖਣ ਵਾਲੀ ਕੰਪਨੀ Seabird International ਦੇ ਸਹਿਯੋਗ ਨਾਲ ਨਰਸਾਂ ਲਈ ਆਸਟ੍ਰੇਲੀਆ ਦੇ ਕਾਲਜਾਂ ਵਲੋਂ ਇਕ ਵੱਡਾ ਸੈਮੀਨਾਰ ਕਰਾਇਆ ਜਾ ਰਿਹਾ ਹੈ। ਇਸ ਸੈਮੀਨਾਰ 'ਚ ਆਸਟ੍ਰੇਲੀਆ ਜਾਣ ਦੀਆਂ ਚਾਹਵਾਨ ਨਰਸਾਂ ਹਿੱਸਾ ਲੈ ਸਕਦੀਆਂ ਹਨ। ਸੈਮੀਨਾਰ 'ਚ ਸਿਰਫ ਆਸਟ੍ਰੇਲੀਆ ਜਾਣ ਦਾ ਹੀ ਨਹੀਂ, ਸਗੋਂ ਉੱਥੇ ਰਜਿਸਟਰਡ ਨਰਸ ਕਿਵੇਂ ਬਣਿਆ ਜਾ ਸਕਦਾ ਹੈ ਅਤੇ ਪੀ. ਆਰ. ਕਿਵੇਂ ਲਈ ਜਾ ਸਕਦੀ ਹੈ, ਇਨ੍ਹਾਂ ਸਭ ਦਾ ਵੀ ਸੌਖਾ ਅਤੇ ਆਸਾਨ ਰਸਤਾ ਸਮਝਾਇਆ ਜਾਵੇਗਾ। ਇਸ ਬਾਰੇ ਗੱਲਬਾਤ ਕਰਦਿਆਂ ਕੰਪਨੀ ਦੇ ਡਾਇਰੈਕਟਰ ਨੇ ਦੱਸਿਆ ਕਿ ਇਸ ਸੈਮੀਨਾਰ 'ਚ ਡਾਕਟਰੀ ਕਿੱਤੇ ਨਾਲ ਸਬੰਧਿਤ ਕੋਰਸ ਜਿਵੇਂ ਕਿ G.N.M., B. Sc. ਆਦਿ ਕਰ ਚੁੱਕੇ ਵਿਦਿਆਰਥੀ ਹਿੱਸਾ ਲੈ ਸਕਦੇ ਹਨ। ਇਹ ਸੈਮੀਨਾਰ ਉਨ੍ਹਾਂ ਲਈ ਬਹੁਤ ਫਾਇਦੇਮੰਦ ਹੋਵੇਗਾ। ਇਹ ਸੈਮੀਨਾਰ 14 ਮਾਰਚ ਨੂੰ SCF-71 to 74, Sarad Hotel,Phase-10 ,ਮੋਹਾਲੀ ਵਿਖੇ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ 0172-5099920 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
5 ਮਹੀਨਿਆਂ ਤੋਂ ਲਾਪਤਾ ਵਿਅਕਤੀ ਦੀ ਲਾਸ਼ ਮਿਲੀ
NEXT STORY