ਗੁਰਦਾਸਪੁਰ : ਦੀਨਾਨਗਰ ਪੁਲਸ ਸਟੇਸ਼ਨ 'ਤੇ ਬੰਬ ਧਮਾਕਾ ਹੋਣ ਨਾਲ ਸਨਸਨੀ ਫੈਲ ਗਈ। ਇਹ ਧਮਾਕਾ ਉਸੇ ਪੁਲਸ ਸਟੇਸ਼ਨ 'ਚ ਹੋਇਆ ਹੈ ਜਿਥੇ ਸੋਮਵਾਰ ਨੂੰ ਪੁਲਸ ਨੇ ਅੱਤਵਾਦੀਆਂ ਦਾ ਐਨਕਾਊਂਟਰ ਕੀਤਾ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਅੱਤਵਾਦੀਆਂ ਵਲੋਂ ਉਥੇ ਵਰਤੇ ਗਏ ਬੰਬ ਕਰਕੇ ਹੀ ਹੋਇਆ ਹੈ।
ਦੱਸਿਆ ਜਾ ਰਿਹਾ ਹੈ ਕਿ ਪੰਜਾਬ ਪੁਲਸ ਨੇ ਇਸ ਆਪ੍ਰੇਸ਼ਨ ਦੇ ਖਤਮ ਹੋਣ ਤੋਂ ਬਾਅਦ ਇਕ ਸਰਚ ਅਭਿਆਮ ਚਲਾਇਆ ਹੈ ਜਿਸ ਦੌਰਾਨ ਪੰਜਾਬ ਪੁਲਸ ਦੇ ਬੰਬ ਰੋਕੂ ਦਸਤੇ ਨੂੰ ਉਥੋਂ 8 ਜਿੰਦਾ ਗ੍ਰੇਨੇਡ ਬਰਾਮਦ ਹੋਏ ਹਨ। ਜਿਨ੍ਹਾਂ ਨੂੰ ਇਕ ਨੂੰ ਡਿਫਿਊਸ ਕਰ ਦਿੱਤਾ ਗਿਆ ਹੈ।
ਮੋਗੇ ਦੀ ਕਾਤਲ ਨਹਿਰ 'ਚ ਫਿਰ ਰੁੜੀ ਆਈ ਲਾਸ਼, ਦੇਖ ਸਭ ਦੇ ਦਹਿਲ ਗਏ ਦਿਲ (ਦੇਖੋ ਤਸਵੀਰਾਂ)
NEXT STORY