ਫਗਵਾੜਾ, (ਜਲੋਟਾ)- ਸਿਵਲ ਹਸਪਤਾਲ 'ਚ ਇਕ ਵਿਆਹੁਤਾ ਨੂੰ ਜ਼ਹਿਰ ਚੜੀ ਹਾਲਤ 'ਚ ਇਲਾਜ ਲਈ ਲਿਆਂਦਾ ਗਿਆ ਹੈ। ਪੀੜਤਾ ਜਿਸ ਦੀ ਪਛਾਣ ਰੀਨਾ ਵਾਸੀ ਤਹਿਸੀਲ ਫਿਲੌਰ ਜ਼ਿਲਾ ਜਲੰਧਰ ਦੇ ਰੂਪ 'ਚ ਹੋਈ ਹੈ, ਨੇ ਜ਼ਹਿਰ ਕਿÀੁਂ ਨਿਗਲਿਆ ਅਜੇ ਤਕ ਰਹੱਸਮਈ ਬਣਿਆ ਹੋਇਆ ਹੈ। ਉਸ ਦੇ ਨਜ਼ਦੀਕੀ ਸੂਤਰਾਂ ਦਾ ਦਾਅਵਾ ਹੈ ਕਿ ਉਸ ਨੇ ਗਲਤੀ ਨਾਲ ਜ਼ਹਿਰੀਲੀ ਚੀਜ਼ ਨਿਗਲੀ ਹੈ। ਪੁਲਸ ਨੂੰ ਸੂਚਨਾ ਦੇ ਦਿੱਤੀ ਹੈ।
ਤਿੰਨ ਬੱਚਿਆਂ ਦੀ ਮਾਂ ਪ੍ਰੇਮੀ ਨਾਲ ਫਰਾਰ
NEXT STORY