ਜਲੰਧਰ— ਐਤਵਾਰ ਨੂੰ ਯਾਨੀ ਕਿ 17 ਦਸੰਬਰ ਨੂੰ ਪੰਜਾਬ 'ਚ 3 ਨਗਰ ਨਿਗਮਾਂ ਅਤੇ 29 ਨਗਰ ਪੰਚਾਇਤਾਂ/ਕੌਂਸਲਾਂ ਲਈ ਵੋਟਾਂ ਪਈਆਂ। ਵੱਡੀ ਗਿਣਤੀ 'ਚ ਪੋਲਿੰਗ ਬੂਥਾਂ 'ਤੇ ਵੋਟਿੰਗ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਵੋਟਾਂ ਸਵੇਰੇ 8 ਵਜੇ ਤੋਂ 4 ਵਜੇ ਤੱਕ ਪਈਆਂ। ਵੋਟਾਂ ਦੀ ਸਮਾਪਤੀ ਹੋ ਚੁੱਕੀ ਹੈ ਅਤੇ ਹੁਣ ਵੋਟਾਂ ਦੀ ਗਿਣਤੀ ਸ਼ੁਰੂ ਹੋ ਗਈ ਹੈ ਅਤੇ ਇਸ ਦੇ ਨਤੀਜੇ ਵੀ ਆਉਣੇ ਸ਼ੁਰੂ ਹੋ ਗਏ ਹਨ।
ਇਹ ਉਮੀਦਵਾਰ ਰਹੇ ਜੇਤੂ
ਵਾਰਡ ਨੰਬਰ—1 ਤੋਂ ਤਨਮਨਜੀਤ ਕੌਰ (ਅਕਾਲੀ ਦਲ) ਜੇਤੂ
ਵਾਰਡ ਨੰਬਰ —2 ਤੋਂ ਸੁਸ਼ੀਲ ਕੁਮਾਰ (ਅਕਾਲੀ ਦਲ) ਜੇਤੂ
ਵਾਰਡ ਨੰਬਰ—3 ਤੋਂ ਰਿਸ਼ਾ ਸੈਣੀ (ਕਾਂਗਰਸ) ਜੇਤੂ
ਵਾਰਡ ਨੰਬਰ—4 ਤੋਂ ਪਰਮਜੀਤ ਸਿੰਘ (ਅਕਾਲੀ ਦਲ) ਜੇਤੂ
ਵਾਰਡ ਨੰਬਰ—5 ਤੋਂ ਬਲਜਿੰਦਰ (ਸ਼੍ਰੋਮਣੀ ਅਕਾਲੀ ਦਲ) ਜੇਤੂ
ਵਾਰਡ ਨੰਬਰ—6 ਤੋਂ ਨਿਰਮਲ ਸਿੰਘ(ਕਾਂਗਰਸ) ਜੇਤੂ
ਵਾਰਡ ਨੰਬਰ—7 ਤੋਂ ਨੀਲਮ(ਕਾਂਗਰਸ) ਜੇਤੂ
ਵਾਰਡ ਨੰਬਰ—8 ਤੋਂ ਜੇ.ਪੀ. ਸ਼ਮਸ਼ੇਰ ਸਿੰਘ ਖੈਰ (ਕਾਂਗਰਸ) ਜੇਤੂ
ਵਾਰਡ ਨੰਬਰ—9 ਤੋਂ ਮਨਦੀਪ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—10 ਤੋਂ ਮਨਦੀਪ ਕੁਮਾਰ ਜੱਸਲ (ਕਾਂਗਰਸ) ਜੇਤੂ
ਵਾਰਡ ਨੰਬਰ—11 ਤੋਂ ਪ੍ਰਵੀਨ (ਕਾਂਗਰਸ) ਜੇਤੂ
ਵਾਰਡ ਨੰਬਰ—12 ਤੋਂ ਜਗਦੀਸ਼ (ਕਾਂਗਰਸ) ਜੇਤੂ
ਵਾਰਡ ਨੰਬਰ—13 ਤੋਂ ਬਿਮਲਾ (ਕਾਂਗਰਸ) ਜੇਤੂ
ਵਾਰਡ ਨੰਬਰ—14 ਤੋਂ ਮਨਜਿੰਦਰ ਸਿੰਘ (ਭਾਜਪਾ)
ਵਾਰਡ ਨੰਬਰ—15ਤੋਂ ਡੌਲੀ(ਕਾਂਗਰਸ) ਜੇਤੂ
ਵਾਰਡ ਨੰਬਰ—16 ਤੋਂ ਮਨਮੋਹਨ ਸਿੰਘ (ਕਾਂਗਰਸ) ਜੇਤੂ
ਵਾਰਡ ਨੰਬਰ—17 ਤੋਂ ਸ਼ੈਲੀ ਖੰਨਾ (ਕਾਂਗਰਸ) ਜੇਤੂ
ਵਾਰਡ ਨੰਬਰ—18 ਤੋਂ ਬਲਜੀਤ ਸਿੰਘ ਪ੍ਰਿੰਸ (ਭਾਜਪਾ) ਜੇਤੂ
ਵਾਰਡ ਨੰਬਰ—19 ਤੋਂ ਰਾਜਿੰਦਰ ਬੇਰੀ ਦੀ ਪਤਨੀ ਉਮਾ ਬੇਰੀ (ਕਾਂਗਰਸ) ਜੈਤੂ
ਵਾਰਡ ਨੰਬਰ—20 ਜਸਲੀਨ ਕੌਰ ਸੈਠੀ (ਕਾਂਗਰਸ) ਜੇਤੂ
ਵਾਰਡ ਨੰਬਰ—21 ਤੋਂ ਮਨਜੀਤ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—22 ਤੋਂ ਪ੍ਰਭਦਿਆਲ ਭਗਤ (ਕਾਂਗਰਸ) ਜੇਤੂ
ਵਾਰਡ ਨੰਬਰ—23 ਤੋਂ ਨੀਰਜ ਜੈਨ (ਕਾਂਗਰਸ) ਜੇਤੂ
ਵਾਰਡ ਨੰਬਰ—24 ਤੋਂ ਰਾਜਿੰਦਰ ਕੁਮਾਰ (ਕਾਂਗਰਸ) ਜੇਤੂ
ਵਾਰਡ ਨੰਬਰ— 25 ਤੋਂ ਸਰਬਜੀਤ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—26 ਤੋਂ ਰੋਹਨ ਸਹਿਗਲ (ਕਾਂਗਰਸ) ਜੇਤੂ
ਵਾਰਡ ਨੰਬਰ—27 ਤੋਂ ਅਰੁਣਾ ਚੋਪੜਾ (ਕਾਂਗਰਸ) ਜੇਤੂ
ਵਾਰਡ ਨੰਬਰ—28 ਤੋਂ ਬਲਰਾਜ ਠਾਕੁਰ (ਕਾਂਗਰਸ) ਜੇਤੂ
ਵਾਰਡ ਨੰਬਰ— 29 ਤੋਂ ਪਰਮਜੀਤ ਕੌਰ ਬਾਗੜੀ (ਕਾਂਗਰਸ) ਜੇਤੂ
ਵਾਰਡ ਨੰਬਰ—30 ਤੋਂ ਪਵਨ ਕੁਮਾਰ (ਕਾਂਗਰਸ) ਜੇਤੂ
ਵਾਰਡ ਨੰਬਰ—31 ਤੋਂ ਹਰਸ਼ਰਨ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—32 ਤੋਂ ਸੁੱਚਾ ਸਿੰਘ (ਕਾਂਗਰਸ) ਜੇਤੂ
ਵਾਰਡ ਨੰਬਰ—33 ਤੋਂ ਕਮਲਾ ਢੱਲ (ਕਾਂਗਰਸ) ਜੇਤੂ
ਵਾਰਡ ਨੰਬਰ—34 ਤੋਂ ਤਰਸੇਮ ਸਿੰਘ (ਕਾਂਗਰਸ) ਜੇਤੂ
ਵਾਰਡ ਨੰਬਰ—35 ਤੋਂ ਗੀਤਾ ਰਾਣੀ (ਆਜ਼ਾਦ) ਜੇਤੂ
ਵਾਰਡ ਨੰਬਰ—36 ਤੋਂ ਬਚਨ ਲਾਲ (ਕਾਂਗਰਸ) ਜੇਤੂ
ਵਾਰਡ ਨੰਬਰ—37 ਤੋਂ ਨੀਤੂ ਢੀਂਗਰਾ (ਭਾਜਪਾ) ਜੇਤੂ
ਵਾਰਡ ਨੰਬਰ—38 ਤੋਂ ਓਂਕਾਰ ਰਾਜੀਵ (ਕਾਂਗਰਸ) ਜੇਤੂ
ਵਾਰਡ ਨੰਬਰ—39 ਤੋਂ ਸੁਰਦਿੰਰ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—40 ਤੋਂ ਵਰੇਸ਼ ਮਿੰਟੂ (ਅਕਾਲੀ ਦਲ) ਜੇਤੂ
ਵਾਰਡ ਨੰਬਰ—41 ਤੋਂ ਅਨੀਤਾ (ਭਾਜਪਾ) ਜੇਤੂ
ਵਾਰਡ ਨੰਬਰ—42 ਤੋਂ ਸੁਨੀਤਾ (ਕਾਂਗਰਸ) ਜੇਤੂ
ਵਾਰਡ ਨੰਬਰ—43 ਤੌਂ ਬਬੀਤਾ ਰਾਣੀ (ਕਾਂਗਰਸ) ਜੇਤੂ
ਵਾਰਡ ਨੰਬਰ—44 ਤੋਂ ਹਰਸਿਮਰਨਜੀਤ (ਕਾਂਗਰਸ) ਜੇਤੂ
ਵਾਰਡ ਨੰਬਰ—45 ਤੋਂ ਜਸਪਾਲ ਕੌਰ (ਅਕਾਲੀ ਦਲ) ਜੇਤੂ
ਵਾਰਡ ਨੰਬਰ—46 ਤੋਂ ਅਨੀਤਾ (ਕਾਂਗਰਸ) ਜੇਤੂ
ਵਾਰਡ ਨੰਬਰ—47 ਤੋਂ ਬਲਵਿੰਦਰ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—48 ਤੋਂ ਜਗਦੀਸ਼ ਰਾਜਾ (ਕਾਂਗਰਸ) ਜੇਤੂ
ਵਾਰਡ ਨੰਬਰ—49 ਤੋਂ ਅਨੀਤਾ ਰਾਜਾ (ਕਾਂਗਰਸ) ਜੇਤੂ
ਵਾਰਡ ਨੰਬਰ—50 ਤੋਂ ਸ਼ੈਰੀ ਚੱਢਾ (ਕਾਂਗਰਸ) ਜੇਤੂ
ਵਾਰਡ ਨੰਬਰ—51 ਤੋਂ ਰਾਧਿਕਾ ਪਾਠਕ (ਕਾਂਗਰਸ) ਜੇਤੂ
ਵਾਰਡ ਨੰਬਰ—52 ਤੋਂ ਬੱਬੀ ਚੱਢਾ (ਕਾਂਗਰਸ) ਜੇਤੂ
ਵਾਰਡ ਨੰਬਰ—53 ਤੋਂ ਰਜਨੀ ਬਾਹਰੀ (ਕਾਂਗਰਸ) ਜੇਤੂ
ਵਾਰਡ ਨੰਬਰ—54 ਤੋਂ ਰੀਟਾ ਸ਼ਰਮਾ (ਕਾਂਗਰਸ) ਜੇਤੂ
ਵਾਰਡ ਨੰਬਰ—55 ਤੋਂ ਵੰਦਨਾ ਭੁੱਲਰ (ਕਾਂਗਰਸ) ਜੇਤੂ
ਵਾਰਡ ਨੰਬਰ—56 ਤੋਂ ਪੱਲਨੀ ਸੁਆਮੀ (ਕਾਂਗਰਸ) ਜੇਤੂ
ਵਾਰਡ ਨੰਬਰ—57 ਤੋਂ ਰਜਨੀ ਮਿੰਟੂ (ਕਾਂਗਰਸ) ਜੇਤੂ
ਵਾਰਡ ਨੰਬਰ—58 ਤੋਂ ਰਾਜਵਿੰਦਰ ਸਿੰਘ (ਕਾਂਗਰਸ) ਜੇਤੂ
ਵਾਰਡ ਨੰਬਰ—59 ਤੋਂ ਰੀਨਾ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—60 ਤੋਂ ਅਵਤਾਰ ਸਿੰਘ (ਕਾਂਗਰਸ) ਜੇਤੂ
ਵਾਰਡ ਨੰਬਰ—61 ਤੋਂ ਰਿਸ਼ਮਾ ਖੋਸਲਾ (ਕਾਂਗਰਸ) ਜੇਤੂ
ਵਾਰਡ ਨੰਬਰ—62 ਤੋਂ ਦੀਪਕ ਸ਼ਾਰਦਾ (ਕਾਂਗਰਸ) ਜੇਤੂ
ਵਾਰਡ ਨੰਬਰ—63 ਤੋਂ ਜਸਵਿੰਦਰ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—64 ਤੋਂ ਵਿੱਕੀ ਕਾਲੀਆ (ਕਾਂਗਰਸ) ਜੇਤੂ
ਵਾਰਡ ਨੰਬਰ—65 ਤੋਂ ਅੰਜਲੀ (ਕਾਂਗਰਸ) ਜੇਤੂ
ਵਾਰਡ ਨੰਬਰ—66 ਤੋਂ ਦਵਿੰਦਰ ਸਿੰਘ ਹਾਨੀ (ਕਾਂਗਰਸ) ਜੇਤੂ
ਵਾਰਡ ਨੰਬਰ—67 ਤੋਂ ਕੰਵਲਜੀਤ ਕੌਰ ਗੁਲੂ (ਕਾਂਗਰਸ)
ਵਾਰਡ ਨੰਬਰ—68 ਤੋਂ ਬੰਟੀ ਨੀਲਕੰਠ (ਕਾਂਗਰਸ) ਜੇਤੂ
ਵਾਰਡ ਨੰਬਰ— 69 ਤੋਂ ਸਰਫੋ ਦੇਵੀ (ਕਾਂਗਰਸ) ਜੇਤੂ
ਵਾਰਡ ਨੰਬਰ—70 ਤੋਂ ਗਿਆਨ ਚੰਦ (ਕਾਂਗਰਸ) ਜੇਤੂ
ਵਾਰਡ ਨੰਬਰ—71 ਤੋਂ ਸਤਿੰਦਰਜੀਤ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—72 ਤੋਂ ਮਿੰਟੂ (ਕਾਂਗਰਸ) ਜੇਤੂ
ਵਾਰਡ ਨੰਬਰ—73 ਤੋਂ ਜਸਵੀਰ ਕੌਰ (ਕਾਂਗਰਸ) ਜੇਤੂ
ਵਾਰਡ ਨੰਬਰ—74 ਤੋਂ ਮਦਨ ਲਾਲ ਖਿੰਦਰ (ਕਾਂਗਰਸ) ਜੇਤੂ
ਵਾਰਡ ਨੰਬਰ—75 ਤੋਂ ਅਨੀਤਾ ਰਾਣੀ (ਕਾਂਗਰਸ) ਜੇਤੂ
ਵਾਰਡ ਨੰਬਰ—76 ਤੋਂ ਲਖਵੀਰ ਸਿੰਘ (ਕਾਂਗਰਸ) ਜੇਤੂ
ਵਾਰਡ ਨੰਬਰ—77 ਤੋਂ ਸਵੇਤਾ ਧੀਰ (ਭਾਜਪਾ) ਜੇਤੂ
ਵਾਰਡ ਨੰਬਰ—78 ਤੋਂ ਜਗਦੀਸ਼ ਸਮਰਾਏ (ਕਾਂਗਰਸ) ਜੇਤੂ
ਵਾਰਡ ਨੰਬਰ—79 ਤੋਂ ਜਸਪਾਲ ਕੌਰ ਨਾਗਰਾ (ਅਕਾਲੀ ਦਲ) ਜੇਤੂ
ਵਾਰਡ ਨੰਬਰ—80 ਤੋਂ ਦੇਸਰਾਜ ਜੱਸਲ (ਕਾਂਗਰਸ) ਜੇਤੂ
ਨਗਰ ਕੌਂਸਲ ਚੋਣਾਂ : ਧਰਮਕੋਟ ਦੇ ਉਮੀਦਵਾਰਾਂ ਦੇ ਨਤੀਜੇ ਐਲਾਨੇ
NEXT STORY