ਜਲੰਧਰ (ਸੋਨੂੰ) - ਅੱਜ ਜਲੰਧਰ ਦੇ ਜੀ.ਆਰ.ਪੀ. ਪੁਲਸ ਅਤੇ ਆਰ.ਸੀ.ਐਫ. ਨੇ ਜਲੰਧਰ ਸਟੇਸ਼ਨ 'ਤੇ ਦਿੱਲੀ ਅਟਾਰੀ ਸਪੈਸ਼ਲ ਰੇਲ ਗੱਡੀ ਨੂੰ ਰੋਕ ਕੇ ਇਕ ਮਹਿਲਾ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਦੇ ਕੋਲ ਨਾ ਪਾਸਪੋਰਟ ਨਾ ਵੀਜ਼ਾ 'ਤੇ ਨਾ ਹੀ ਟਰੇਨ ਦੀ ਟਿਕਟ ਹੈ। ਇਸ ਦਾ ਨਾਂ ਚੰਦਾ ਦੱਸਿਆ ਜਾ ਰਿਹਾ ਹੈ , ਜੋ ਸੁਮਾਨ ਖਾਨ ਦੀ ਪਤਨੀ ਹੈ। ਜੀ.ਆਰ.ਪੀ ਪੁਲਸ ਦੀ ਪੁਛਗਿੱਛ ਤੋਂ ਪਤਾ ਲੱਗਾ ਹੈ ਕਿ ਮਹਿਲਾ ਦਿੱਲੀ ਮੰਨਤ ਮੰਗਣ ਜਾ ਰਹੀ ਸੀ ਉਹ ਆਪਣੇ ਆਪ ਨੂੰ ਸਲਮਾਨ ਖਾਨ ਅਤੇ ਸ਼ਾਹਰੁਖ ਖਾਨ ਦੀ ਰਿਸ਼ਤੇਦਾਰ ਦੱਸ ਰਹੀ ਹੈ। ਤਲਾਸ਼ੀ 'ਚ ਮਹਿਲਾ ਕੋਲੋਂ ਕਰੀਬ 700 ਰੁਪਏ ਪਾਕਿਸਤਾਨੀ ਨੋਟ ਅਤੇ ਸਿੱਕੇ ਬਰਾਮਦ ਹੋਏ।
ਮੋਗੇ ਦੀ ਸ਼ਰਮਨਾਕ ਘਟਨਾ: ਜੀਜੇ ਨੇ ਸਾਲੇ ਨਾਲ ਕੀਤੀਆਂ ਹੱਦਾਂ ਪਾਰ...
NEXT STORY