ਜਲੰਧਰ— ਕਾਂਗਰਸ ਛੱਡ ਕੇ ਅਕਾਲੀ ਦਲ 'ਚ ਸ਼ਾਮਲ ਹੋਣ ਵਾਲੇ ਜਲੰਧਰ ਦੇ ਦਲਿਤ ਨੇਤਾ ਸੇਠ ਸੱਤਪਾਲ ਮੱਲ ਨੇ ਇਲਜ਼ਾਮ ਲਗਾਇਆ ਹੈ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਕ ਹੋਣ ਕਾਰਨ ਕੈਪਟਨ ਅਮਰਿੰਦਰ ਸਿੰਘ ਵਲੋਂ ਉਨ੍ਹਾਂ ਨੂੰ ਆਦਮਪੁਰ ਹਲਕੇ ਤੋਂ ਟਿਕਟ ਨਹੀਂ ਦਿੱਤੀ ਗਈ ਹੈ। ਪੱਤਰਕਾਰਾਂ ਦੇ ਸਵਾਲਾਂ 'ਚ ਘਿਰਦਾ ਵੇਖ ਸੁਖਬੀਰ ਨੇ ਸੇਠ ਸਤਪਾਲ ਮੱਲ ਦਾ ਬਚਾਅ ਕੀਤਾ।
ਸੇਠ ਸੱਤਪਾਲ ਮੱਲ ਜਿਸ ਵੇਲੇ ਸੁਖਬੀਰ ਬਾਦਲ ਦੀ ਮੌਜੂਦਗੀ 'ਚ ਮੀਡੀਆ ਨੂੰ ਆਦਮਪੁਰ ਹਲਕੇ ਦੀ ਟਿਕਟ ਦਾ ਹਵਾਲਾ ਦੇ ਰਹੇ ਸਨ। ਉਸ ਵੇਲੇ ਆਦਮਪੁਰ ਤੋਂ ਅਕਾਲੀ ਦਲ ਦੇ ਵਿਧਾਇਕ ਪਵਨ ਟੀਨੂੰ ਵੀ ਮੋਕੇ 'ਤੇ ਮੌਜੂਦ ਸਨ।
ਮੁਕੰਮਲ ਹੋਇਆ ਪੰਜਾਬ ਸਰਕਾਰ ਦਾ ਡ੍ਰੀਮ ਪ੍ਰਾਜੈਕਟ ਪਲਾਜ਼ਾ (ਵੀਡੀਓ)
NEXT STORY