ਜਲੰਧਰ— ਇਥੋਂ ਦੇ ਗੋਦੇਈਪੁਰ ਏਰੀਏ ਨਾਲ ਲੱਗਦੀ ਨਹਿਰ 'ਚ ਤੈਰਦੀ ਹੋਈ ਲਾਸ਼ ਮਿਲਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਮੁਖਬੀਰ ਦੀ ਸੂਚਨਾ ਦੇ ਆਧਾਰ 'ਤੇ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਆਪਣੇ ਕਬਜ਼ੇ 'ਚ ਲਿਆ। ਲਾਸ਼ ਮਿਲਣ ਦੇ ਨਾਲ ਇਲਾਕੇ 'ਚ ਸਨਸਨੀ ਫੈਲੀ ਹੋਈ ਹੈ। ਫਿਲਹਾਲ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ ਅਤੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਸੀਵਰੇਜ ਦੇ ਪਾਣੀ 'ਚ ਲਾਸ਼ ਰੱਖਣ ਨੂੰ ਮਜਬੂਰ ਹੋਏ ਕਾਂਗਰਸੀ ਵਿਧਾਇਕ ਦੇ ਇਲਾਕੇ ਦੇ ਲੋਕ, ਗੰਦੇ ਪਾਣੀ 'ਚੋਂ ਹੀ ਕੱਢਣੀ ਪਈ ਅੰਤਿਮ ਯਾਤਰਾ
NEXT STORY