ਅੰਮ੍ਰਿਤਸਰ (ਪੂਰੀ) - ਅੰਮ੍ਰਿਤਸਰ 'ਚ ਅੱਜ ਅਕਾਲੀ ਦਲ ਵੱਲੋਂ ਇਕ ਪ੍ਰੈਸ ਕਾਨਫਰੰਸ ਕੀਤੀ ਗਈ। ਇਸ ਪ੍ਰੈਸ ਕਾਨਫਰੰਸ 'ਚ ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਵੇ। ਉਨ੍ਹਾਂ ਨੇ ਕੇਜਰੀਵਾਲ ਤੋਂ ਮੰਗ ਕੀਤੀ ਕਿ ਉਸ ਨੂੰ ਪਾਰਟੀ 'ਚੋਂ ਬਾਹਰ ਕੱਢਿਆ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਡਰੱਗ ਦੇ ਪੈਸੇ ਕੇਜਰੀਵਾਲ ਕੋਲ ਹਨ ਤਾਂ ਹੀ ਤਾਂ ਉਹ ਚੁੱਪ ਬੈਠੇ ਹਨ। ਕਾਂਗਰਸ ਖਹਿਰਾ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਖਹਿਰਾ ਡਰੱਗ ਮਾਫੀਆ ਦਾ ਸਰਗਨਾ ਹੈ।
ਜਲੰਧਰ : ਅਕਾਲੀ ਵਿਧਾਇਕ ਦੀ ਮਾਂ 'ਤੇ ਲੁਟੇਰਿਆਂ ਦਾ ਹਮਲਾ, ਜ਼ਖਮੀ (ਤਸਵੀਰਾਂ)
NEXT STORY