ਕਪੂਰਥਲਾ, (ਮਲਹੋਤਰਾ)- ਪਰਾਲੀ, ਵਾਹਨ, ਭੱਠਿਆਂ ਤੇ ਫੈਕਟਰੀਆਂ ਦਾ ਜ਼ਹਿਰੀਲਾ ਧੂੰਏ ਨਾਲ ਹੋਏ ਪ੍ਰਦੂਸ਼ਿਤ ਵਾਤਾਵਰਣ 'ਚ ਪੈਦਾ ਹੋਈ ਸਮੋਗ ਨਾਲ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੇ ਬਣੇ ਦੁਰਘਟਨਾ ਦੇ ਕਾਰਨ ਦੇ ਬਾਅਦ ਵੀ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਦੂਸਰੇ ਪਾਸੇ ਪਰਾਲੀ ਨਾ ਸਾੜਨ ਨੂੰ ਲੈ ਕੇ ਸੂਬੇ ਦੇ ਕਿਸਾਨ ਵੀ ਸੂਬੇ ਦੀ ਸਰਕਾਰ ਦੀ ਗੱਲ ਮੰਨਣ ਨੂੰ ਤਿਆਰ ਨਹੀਂ ਹੋ ਰਹੇ।
ਤ੍ਰਿਵੇਣੀ 'ਤੇ ਠੇਕੇਦਾਰ ਨੇ ਲਾਇਆ 15 ਲੱਖ ਨਾ ਦੇਣ ਦਾ ਦੋਸ਼
NEXT STORY