ਜਲੰਧਰ— ਇਥੋਂ ਦੇ ਅੰਮ੍ਰਿਤਸਰ ਰੋਡ 'ਤੇ ਸਵੇਰੇ ਉਸ ਸਮੇਂ ਭਜਦੌੜ ਮਚ ਗਈ ਜਦੋਂ ਇਥੇ ਸੜਕ ਹਾਦਸਾ ਵਾਪਰ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਗੱਡੀ ਦਾ ਟਾਇਰ ਫੱਟਣ ਦੇ ਕਾਰਨ ਵਾਪਰਿਆ। ਗਨੀਮਤ ਇਹ ਰਹੀ ਕਿ ਗੱਡੀ 'ਚ ਸਵਾਰ ਦੋ ਲੋਕਾਂ ਦੀ ਜਾਨ ਵਾਲ-ਵਾਲ ਬੱਚ ਗਈ।
ਹਾਲਾਂਕਿ ਦੋਵੇਂ ਵਿਅਕਤੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਦੇ ਕਾਰਨ ਥੋੜ੍ਹੀ ਦੇਰ ਤੱਕ ਟ੍ਰੈਫਿਕ ਵਿਵਸਥਾ ਵੀ ਪ੍ਰਭਾਵਿਤ ਰਹੀ।
ਮਨੀਸ਼ ਸਿਸੋਦੀਆ ਦਾ ਖੁਲਾਸਾ, ਇਸ ਲਈ ਕੇਜਰੀਵਾਲ ਨੇ ਮਜੀਠੀਆ ਤੋਂ ਮੰਗੀ ਮੁਆਫੀ
NEXT STORY