ਕੋਟ ਈਸੇ ਖਾਂ, (ਗਰੋਵਰ, ਸੰਜੀਵ)- ਇਕ ਮਿੰਨੀ ਬੱਸ ਜੋ ਕਿ ਜ਼ੀਰੇ ਤੋਂ ਕੋਟ ਈਸੇ ਖਾਂ ਵਾਇਆ ਪਿੰਡ ਕਟੋਰਾ ਚੱਲਦੀ ਹੈ, ਅੰਮ੍ਰਿਤਸਰ ਰੋਡ 'ਤੇ ਦਸਮੇਸ਼ ਸਕੂਲ ਤੋਂ ਅੱਗੇ ਸੇਮ ਨਾਲੇ ਕੋਲ ਅਚਾਨਕ ਬੱਸ ਦਾ ਸਟੀਅਰਿੰਗ ਖੁੱਲ੍ਹ ਗਿਆ, ਜਿਸ ਕਾਰਨ ਬੱਸ ਸੜਕ ਦੇ ਕੱਚੇ ਪਾਸੇ ਜਾ ਕੇ ਪਲਟ ਗਈ। ਬੱਸ 'ਚ ਸਵਾਰ ਤਕਰੀਬਨ 6 ਸਵਾਰੀਆਂ ਅਤੇ ਡਰਾਈਵਰ ਜ਼ਖਮੀ ਹੋ ਗਿਆ ਜਿਨ੍ਹਾਂ ਨੂੰ ਖਬਰ ਲਿਖੇ ਜਾਣ ਤੱਕ ਸਥਾਨਕ ਹਸਪਤਾਲ 'ਚ ਜ਼ੇਰੇ ਇਲਾਜ ਲਈ ਦਾਖਲ ਕਰਵਾਇਆ ਗਿਆ।
ਪੈਸਿਆਂ ਦੀ ਮੰਗ ਪੂਰੀ ਨਾ ਕਰਨ 'ਤੇ ਨੂੰਹ ਨੂੰ ਮਾਰਕੁੱਟ ਕੇ ਕੱਢਿਆ
NEXT STORY