ਜਲੰਧਰ, (ਸੋਨੂੰ) - ਇੱਥੋ ਦੇ ਸੇਂਟਰ ਟਾਊਨ ਗੁਰਦੁਆਰੇ 'ਚ ਸਿੱਖ ਕੌਮ ਦੇ ਪੰਜਵੇ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਅੱਜ ਥਾਂ-ਥਾਂ ਦਿਵਾਨ ਸਜਾਇਆ ਗਿਆ।
ਅੱਜ ਇੱਥੇ ਗੁਰੂ ਦੀਆਂ ਸੰਗਤਾਂ ਨੇ ਸ਼ੀਸ਼ ਨਿਵਾਰਾ ਅਤੇ ਪਰਿਵਾਰ-ਸਮਾਜ ਦੀ ਸੁੱਖ ਸ਼ਾਤੀ ਲਈ ਅਰਦਾਸ ਕੀਤੀ। ਇਸ ਦੌਰਾਨ ਗੁਰੂ ਜੀ ਦੀਆਂ ਸੰਗਤਾਂ ਵੱਲੋਂ ਜਗ੍ਹਾਂ-ਜਗ੍ਹਾਂ ਲੰਗਰ ਲਗਾਏ ਗਏ। ਗੁਰੂ ਦੀ ਸੰਗਤਾਂ ਵੱਲੋਂ ਗੁਰੂ ਘਰ ਦੀ ਸੇਵਾ ਕੀਤੀ ਗਈ।
ਕੇਂਦਰ 'ਚ ਮੋਦੀ ਸਰਕਾਰ ਦੇ 3 ਸਾਲ ਦੇ ਕਾਰਜਕਾਲ 'ਤੇ ਯੂਥ ਕਾਂਗਰਸ ਨੇ ਚੁੱਕੇ ਸਵਾਲ
NEXT STORY