ਫਗਵਾੜਾ, (ਜਲੋਟਾ)- ਸ਼ਹਿਰ ਦੀ ਜਗਤਰਾਮ ਸੂਡ ਕਾਲੋਨੀ 'ਚ ਚੋਰਾਂ ਵੱਲੋਂ ਇਕ ਮੰਦਰ 'ਚੋਂ ਹਜ਼ਾਰਾਂ ਰੁਪਏ ਦੀ ਨਕਦੀ ਚੋਰੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਇਸ ਸਬੰਧੀ ਪਵਨ ਕੁਮਾਰ, ਰਮਨ ਕੁਮਾਰ, ਪ੍ਰੇਮ ਹਦਮ, ਵਿਪਨ ਲਹੌਰੀਆ ਤੇ ਵਿਜੇ ਟੋਨੀ ਨੇ ਦੱਸਿਆ ਕਿ ਚੋਰ ਮੰਦਰ 'ਚ ਗੋਲਕ ਨੂੰ ਤੋੜ ਕੇ ਕਰੀਬ 10 ਹਜ਼ਾਰ ਦੀ ਨਕਦੀ ਚੋਰੀ ਕਰ ਕੇ ਲੈ ਗਏ, ਉਨ੍ਹਾਂ ਕਿਹਾ ਕਿ ਇਸ ਬਾਰੇ ਪੁਲਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
ਲੁਧਿਆਣਾ : ਨਸ਼ੇ ਲਈ ਪੈਸਾ ਨਾ ਦੇਣ 'ਤੇ ਪੁੱਤ ਨੇ ਪਿਓ ਦੀ ਕੀਤੀ ਹੱਤਿਆ
NEXT STORY