ਅੰਮ੍ਰਿਤਸਰ, (ਜ. ਬ.)- ਲਿਮਟ ਬਣਾ ਕੇ ਦੇਣ ਦੇ ਚੱਕਰ 'ਚ ਇਕ ਵਿਅਕਤੀ ਨਾਲ ਲੱਖਾਂ ਦੀ ਠੱਗੀ ਮਾਰਨ ਵਾਲੇ ਇਕ ਜਾਅਲਸਾਜ਼ ਖਿਲਾਫ ਥਾਣਾ ਜੰਡਿਆਲਾ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਜੰਡਿਆਲਾ ਗੁਰੂ ਵਾਸੀ ਗੁਲਸ਼ਨ ਜੈਨ ਦੀ ਸ਼ਿਕਾਇਤ 'ਤੇ ਲਿਮਟ ਬਣਾਉਣ ਦਾ ਲਾਰਾ ਲਾ ਕੇ ਉਸ ਨਾਲ 60 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਪ੍ਰਵੀਨ ਬਾਂਸਲ ਪੁੱਤਰ ਰਾਜ ਕੁਮਾਰ ਵਾਸੀ ਬਠਿੰਡਾ ਹਾਲ ਵਾਸੀ ਗਿੱਦੜਬਾਹਾ ਦੀ ਗ੍ਰਿਫਤਾਰੀ ਲਈ ਪੁਲਸ ਛਾਪੇ ਮਾਰ ਰਹੀ ਹੈ।
ਡੀ. ਸੀ. ਨਿਵਾਸ ਤੋਂ ਕੁਝ ਹੀ ਦੂਰੀ 'ਤੇ ਬੱਚੇ ਮੰਗਦੇ ਹਨ ਭੀਖ
NEXT STORY